the-warp-and-weft-of-rekha-bens-life-pa

Surendranagar, Gujarat

Jul 11, 2024

ਪਟੋਲੇ ਦੀ ਤਾਣੀ ਨੇ ਸੁਲਝਾਈ ਰਿਸ਼ਤਿਆਂ ਹੱਥੋਂ ਉਲਝੀ ਰੇਖਾ ਬੇਨ ਦੀ ਜ਼ਿੰਦਗੀ

ਮੋਟਾ ਟਿੰਬਲਾ ਪਿੰਡ ਦੀ ਇਕੱਲੀ ਮਾਂ ਰੇਖਾ ਵਾਘੇਲਾ ਆਪਣੀ ਜ਼ਿੰਦਗੀ ਦੀ ਗੁੰਝਲਦਾਰ ਕਹਾਣੀ ਦੀ ਤੁਲਨਾ ਗੁਜਰਾਤ ਦੇ ਪਟੋਲਾ ਦੀ ਬੁਣਾਈ ਨਾਲ਼ ਕਰਦੀ ਹੈ, ਜੋ ਹੱਥੀਂ ਬੁਣਿਆ ਰੇਸ਼ਮੀ ਕੱਪੜਾ, ਸਾੜੀਆਂ ਵਿੱਚ ਨੁਮਾਇਆ ਹੁੰਦਾ ਹੈ। ਇਹਦੇ ਤੰਦ ਆਪਣੀ ਦੋਹਰੀ ਇਕਤ ਬੁਣਾਈ ਲਈ ਮਸ਼ਹੂਰ ਹਨ

Want to republish this article? Please write to [email protected] with a cc to [email protected]

Author

Umesh Solanki

ਉਮੇਸ਼ ਸੋਲੰਕੀ ਅਹਿਮਦਾਬਾਦ ਦੇ ਇੱਕ ਫ਼ੋਟੋਗ੍ਰਾਫ਼ਰ, ਰਿਪੋਰਟ, ਡਾਕਿਊਮੈਂਟਰੀ ਨਿਰਮਾਤਾ, ਨਾਵਲਕਾਰ ਤੇ ਕਵੀ ਹਨ। ਉਨ੍ਹਾਂ ਦੇ ਨਾਮ ਹੇਠ ਤਿੰਨ ਕਵਿਤਾ ਸੰਗ੍ਰਹਿ, ਇੱਕ ਵਾਰਤਕ, ਇੱਕ ਨਾਵਲ ਤੇ ਰਚਨਾਤਮਕ ਲੇਖਾਂ ਦਾ ਇੱਕ ਸੰਗ੍ਰਹਿ ਪ੍ਰਕਾਸ਼ਤ ਹੈ।

Editor

Pratishtha Pandya

ਪ੍ਰਤਿਸ਼ਠਾ ਪਾਂਡਿਆ, ਪਾਰੀ ਦੇ ਸੀਨੀਅਰ ਸੰਪਾਦਕ ਹਨ ਤੇ ਉਹ ਪਾਰੀ ਦੇ ਰਚਨਾਤਮਕ ਲੇਖਣ ਸੈਕਸ਼ਨਾਂ ਦੀ ਅਗਵਾਈ ਵੀ ਕਰਦੇ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਹੋਣ ਦੇ ਨਾਲ਼ ਨਾਲ਼ ਅਨੁਵਾਦਕ ਵੀ ਹਨ ਤੇ ਗੁਜਰਾਤੀ ਸਟੋਰੀਆਂ ਵੀ ਸੰਪਾਦਨ ਕਰਦੇ ਹਨ। ਪ੍ਰਤਿਸ਼ਠਾ ਦੀਆਂ ਕਈ ਕਵਿਤਾਵਾਂ ਗੁਜਰਾਤੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਛਪ ਚੁੱਕੀਆਂ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।