kummaras-of-kodavatipudi-pa

Anakapalli, Andhra Pradesh

Feb 03, 2024

ਕੋਡਾਵਤੀਪੁੜੀ ਦੇ ਘੁਮਿਆਰਾਂ ਦੀ ਕਹਾਣੀ

ਭਦਰਰਾਜ 10 ਲੀਟਰ ਪਾਣੀ ਰੱਖਣ ਵਾਲੇ ਮਿੱਟੀ ਦੇ ਘੜੇ ਬਣਾਉਂਦੇ ਹਨ। ਬਣਾਉਣ ਦੀ ਸਾਰੀ ਪ੍ਰਕਿਰਿਆ ਹੱਥਾਂ ਦੁਆਰਾ ਕੀਤੀ ਜਾਂਦੀ ਹੈ। ਕੁਝ ਕੰਮਾਂ ਵਿੱਚ ਉਹਨਾਂ ਦੀ ਪਤਨੀ ਉਹਨਾਂ ਦਾ ਹੱਥ ਵਟਾਉਂਦੇ ਹਨ। ਜਿੱਥੇ ਕੋਡਾਵਤੀਪੁੜੀ ਦੇ ਹੋਰ ਘੁਮਿਆਰ ਮਸ਼ੀਨੀ ਚੱਕ ਦੀ ਵਰਤੋਂ ਕਰਨ ਲੱਗ ਗਏ ਹਨ, ਇਹ 70 ਸਾਲਾ-ਬਜ਼ੁਰਗ ਘੁਮਿਆਰ ਦਾ ਅਜਿਹਾ ਕਰਨ ਦਾ ਕੋਈ ਇਰਾਦਾ ਨਹੀਂ ਹੈ

Student Reporter

Ashaz Mohammed

Translator

Inderjeet Singh

Want to republish this article? Please write to zahra@ruralindiaonline.org with a cc to namita@ruralindiaonline.org

Student Reporter

Ashaz Mohammed

ਅਸ਼ਾਜ਼ ਮੁਹੰਮਦ ਅਸ਼ੋਕ ਵਿਸ਼ਵਵਿਦਿਆਲੇ (Ashoka University) ਦੇ ਵਿਦਿਆਰਥੀ ਹਨ ਅਤੇ ਉਹਨਾਂ ਨੇ ਇਹ ਕਹਾਣੀ 2023 ਵਿੱਚ PARI ਨਾਲ ਆਪਣੀ ਇੰਟਰਨਸ਼ਿਪ ਦੌਰਾਨ ਲਿਖੀ ਸੀ।

Editor

Sanviti Iyer

ਸੰਵਿਤੀ ਅਈਅਰ, ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਕੰਟੈਂਟ ਕੋਆਰਡੀਨੇਟਰ ਹਨ। ਉਹ ਉਹਨਾਂ ਵਿਦਿਆਰਥੀਆਂ ਦੀ ਵੀ ਮਦਦ ਕਰਦੀ ਹਨ ਜੋ ਪੇਂਡੂ ਭਾਰਤ ਦੇ ਮੁੱਦਿਆਂ ਨੂੰ ਲੈ ਰਿਪੋਰਟ ਕਰਦੇ ਹਨ ਜਾਂ ਉਹਨਾਂ ਦਾ ਦਸਤਾਵੇਜ਼ੀਕਰਨ ਕਰਦੇ ਹਨ।

Translator

Inderjeet Singh

ਇੰਦਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ। ਅਨੁਵਾਦ ਅਧਿਐਨ ਉਹਨਾਂ ਦੇ ਮੁੱਖ ਵਿਸ਼ਾ ਹੈ। ਉਹਨਾਂ ਨੇ ‘The Diary of A Young Girl’ ਦਾ ਪੰਜਾਬੀ ਤਰਜਮਾ ਕੀਤਾ ਹੈ।