an-adivasi-writes-off-the-village-pa

Dahod, Gujarat

Sep 13, 2023

ਸ਼ਹਿਰ 'ਚ ਰਹਿੰਦਿਆਂ, ਪਿੰਡ ਨੂੰ ਚੇਤੇ ਕਰਦਿਆਂ

ਪੰਚਮਹਾਲੀ ਭੀਲੀ ਦਾ ਇੱਕ ਕਵੀ ਆਪਣੀ ਦੁਚਿੱਤੀ ਬਾਰੇ ਲਿਖਦਾ ਹੈ: ਕਿ ਜਿੱਥੇ ਰੋਜ਼ੀਰੋਟੀ ਖਿੱਚ ਲਿਆਈ ਉਸੇ ਸ਼ਹਿਰ ਘੁੱਟਦੇ ਰਹੀਏ ਜਾਂ ਫਿਰ ਆਪਣੇ ਪਿੰਡ ਮੁੜ ਜਾਈਏ?

Illustration

Labani Jangi

Translator

Kamaljit Kaur

Want to republish this article? Please write to [email protected] with a cc to [email protected]

Author

Vajesinh Pargi

ਦਾਹੋਦ, ਗੁਜਰਾਤ ਦੇ ਰਹਿਣ ਵਾਲ਼ੇ ਵਜੈਸਿੰਘ ਪਾਰਗੀ ਪੰਚਮਹਾਲੀ ਭੀਲੀ ਅਤੇ ਗੁਜਰਾਤੀ ਵਿੱਚ ਲਿਖਣ ਵਾਲ਼ੇ ਕਵੀ ਹਨ। ਉਨ੍ਹਾਂ ਨੇ ਆਪਣੀਆਂ ਕਵਿਤਾਵਾਂ ਦੇ ਦੋ ਸੰਗ੍ਰਹਿ ਪ੍ਰਕਾਸ਼ਤ ਕੀਤੇ ਹਨ ਜਿਨ੍ਹਾਂ ਦਾ ਸਿਰਲੇਖ ''ਜ਼ਕਾਲ ਨਾ ਮੋਤੀ'' ਅਤੇ ''ਅਗਿਯਾਨੁਨ ਅਜਵਾਲੁਨ'' ਹੈ। ਉਨ੍ਹਾਂ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਨਵਜੀਨਵ ਪ੍ਰੈੱਸ ਵਿੱਚ ਬਤੌਰ ਪਰੂਫ਼-ਰੀਡਰ ਕੰਮ ਕੀਤਾ ਹੈ।

Illustration

Labani Jangi

ਲਾਬਾਨੀ ਜਾਂਗੀ ਪੱਛਮੀ ਬੰਗਾਲ ਦੇ ਨਦਿਆ ਜ਼ਿਲ੍ਹੇ ਦੀ ਇੱਕ ਕੁਸ਼ਲ ਪੇਂਟਰ ਹਨ ਤੇ ਉਨ੍ਹਾਂ ਨੇ ਇਸ ਵਾਸਤੇ ਕੋਈ ਰਸਮੀ ਸਿਖਲਾਈ ਹਾਸਲ ਨਹੀਂ ਕੀਤੀ। ਉਹ 2025 ਵਿੱਚ T.M. ਕ੍ਰਿਸ਼ਨਾ-PARI ਇਨਾਮ ਦੀ ਪਹਿਲੀ ਜੇਤੂ ਵੀ ਰਹੇ ਹਨ ਅਤੇ 2020 ਵਿੱਚ PARI ਫੈਲੋ ਵੀ ਰਹਿ ਚੁੱਕੇ ਹਨ। ਲਾਬਾਨੀ, ਕੋਲਕਾਤਾ ਦੇ 'ਸੈਂਟਰ ਫ਼ਾਰ ਸਟੱਡੀਜ਼ ਇਨ ਸੋਸ਼ਲ ਸਾਇੰਸਸ' ਤੋਂ ਮਜ਼ਦੂਰਾਂ ਦੇ ਪਲਾਇਨ ਦੇ ਮੁੱਦਿਆਂ ਨੂੰ ਲੈ ਕੇ ਪੀਐੱਚਡੀ ਲਿਖ ਰਹੇ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੋਈ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਪੰਜਾਬੀ ਅਨੁਵਾਦ ਦੇ ਸੰਪਾਦਕ ਹਨ ਤੇ ਸਮਾਜਿਕ ਕਾਰਕੁੰਨ ਵੀ ਹਨ।