ਸੁੰਦਰਬਨ-ਵਿਖੇ-ਮਨਸਾ-ਦੇਵੀ-ਦੀ-ਪੂਜਾ-ਦਾ-ਇੱਕ-ਰੂਪ-ਇਹ-ਵੀ

South 24 Parganas, West Bengal

Oct 18, 2021

ਸੁੰਦਰਬਨ ਵਿਖੇ ਮਨਸਾ ਦੇਵੀ ਦੀ ਪੂਜਾ ਦਾ ਇੱਕ ਰੂਪ ਇਹ ਵੀ

ਪੱਛਮੀ ਬੰਗਾਲ ਦੇ ਰਜਤ ਜੁਬਲੀ ਪਿੰਡ ਦੇ ਕਿਸਾਨ ਅਤੇ ਮਜ਼ਦੂਰ ਇਕੱਠਿਆਂ ਹੋ ਕੇ ਸੱਪ ਦੀ ਦੇਵੀ ਨੂੰ ਸਮਰਪਤ ਇੱਕ ਪਰੰਪਰਾਗਤ ਸੰਗੀਤ ਨਾਟਕ- ਮਨਸਾ ਪਾਲਾ ਗਾਨ ਦੀ ਪੇਸ਼ਕਾਰੀ ਕਰਦੇ ਹਨ ਅਤੇ ਗ੍ਰਾਮੀਣ ਰੰਗਮੰਚ ਨੂੰ ਜ਼ਿੰਦਾ ਰੱਖਦੇ ਹਨ

Want to republish this article? Please write to [email protected] with a cc to [email protected]

Author

Ritayan Mukherjee

ਰਿਤਾਇਨ ਮੁਖਰਜੀ ਕੋਲਕਾਤਾ ਅਧਾਰਤ ਫ਼ੋਟੋਗ੍ਰਾਫ਼ਰ ਹਨ ਤੇ ਪਾਰੀ ਦੇ ਸੀਨੀਅਰ ਫੈਲੋ ਵੀ। ਉਹ ਭਾਰਤ ਦੇ ਖ਼ਾਨਾਬਦੋਸ਼ ਭਾਈਚਾਰਿਆਂ ਦੇ ਜੀਵਨ ਨਾਲ਼ ਜੁੜੇ ਦਸਤਾਵੇਜ ਬਣਾਉਣ ਦੇ ਦੀਰਘ-ਕਾਲਕ ਪ੍ਰੋਜੈਕਟ ਨਾਲ਼ ਜੁੜੇ ਹੋਏ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।