Jaisalmer, Rajasthan •
Apr 21, 2023
Author
Priti David
Photographs
Urja
Photographs
Radheshyam Bishnoi
ਰਾਧੇਸ਼ਿਆਮ ਜੀ ਰਾਜਸਥਾਨ ਦੇ ਪੋਖਰਣ ਤਹਿਸੀਲ ਦੇ ਇਹ ਜੰਗਲੀ ਜੀਵਾਂ ਦੇ ਫ਼ੋਟੋਗ੍ਰਾਫ਼ਰ ਤੇ ਕੁਦਰਤ ਪ੍ਰੇਮੀ ਸਨ। ਉਹਨਾਂ ਅੰਦਰ ਕੁਦਰਤ ਤੇ ਉਹਦੇ ਜੀਵਾਂ ਪ੍ਰਤੀ ਅਥਾਹ ਉਤਸ਼ਾਹ ਤੇ ਪ੍ਰੇਮ ਸੀ। ਉਹ ਗ੍ਰੇਟ ਇੰਡੀਅਨ ਬਸਟਰਡ (ਗੋਡਾਵਣ ਪੰਛੀ) ਅਤੇ ਹੋਰ ਪੰਛੀਆਂ ਅਤੇ ਇਲਾਕੇ ਦੇ ਬਾਕੀ ਦੇ ਜਾਨਵਰਾਂ ਦੀ ਨਿਗਰਾਨੀ ਰੱਖਣ ਦੇ ਨਾਲ਼-ਨਾਲ਼ ਉਨ੍ਹਾਂ ਨੂੰ ਸ਼ਿਕਾਰ ਹੋਣ ਤੋਂ ਬਚਾਉਣ ਦੀਆਂ ਗਤੀਵਿਧੀਆਂ ਵਿੱਚ ਤਨਦੇਹੀ ਨਾਲ਼ ਜੁੜੇ ਹੋਏ ਸਨ।
Editor
P. Sainath
Translator
Kamaljit Kaur