ਕੋਲਕਾਤਾ-ਬੱਚਿਆਂ-ਦੇ-ਹਸਪਤਾਲ-ਤੇ-ਤਾਲਾਬੰਦੀ-ਦੀ-ਮਾਰ

Kolkata, West Bengal

Apr 06, 2021

ਕੋਲਕਾਤਾ ਬੱਚਿਆਂ ਦੇ ਹਸਪਤਾਲ 'ਤੇ ਤਾਲਾਬੰਦੀ ਦੀ ਮਾਰ

ਤਾਲਾਬੰਦੀ ਵਿੱਚ ਬੇਵਸੀ ਦੇ ਬਾਵਜੂਦ, ਮੈਡੀਕਲ ਕਰਮਚਾਰੀਆਂ ਨਾਲ਼ ਜੁੜੇ ਸਮਾਜਿਕ ਕਲੰਕ ਅਤੇ ਵਿੱਤੀ ਮੁਸ਼ਕਲਾਂ ਕਾਰਨ ਸਿਰਫ਼ 5 ਫੀਸਦੀ ਸਟਾਫ਼ ਦੀ ਹਾਜ਼ਰੀ ਨਾਲ਼, ਬਾਲ ਸਿਹਤ ਸੰਸਥਾ ਦੇ ਸਿਪਾਹੀ ਆਪਣਾ ਕੰਮ ਜਾਰੀ ਰੱਖਦੇ ਹਨ

Want to republish this article? Please write to [email protected] with a cc to [email protected]

Author

Ritayan Mukherjee

ਰਿਤਾਇਨ ਮੁਖਰਜੀ ਕੋਲਕਾਤਾ ਅਧਾਰਤ ਫ਼ੋਟੋਗ੍ਰਾਫ਼ਰ ਹਨ ਤੇ ਪਾਰੀ ਦੇ ਸੀਨੀਅਰ ਫੈਲੋ ਵੀ। ਉਹ ਭਾਰਤ ਦੇ ਖ਼ਾਨਾਬਦੋਸ਼ ਭਾਈਚਾਰਿਆਂ ਦੇ ਜੀਵਨ ਨਾਲ਼ ਜੁੜੇ ਦਸਤਾਵੇਜ ਬਣਾਉਣ ਦੇ ਦੀਰਘ-ਕਾਲਕ ਪ੍ਰੋਜੈਕਟ ਨਾਲ਼ ਜੁੜੇ ਹੋਏ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।