living-on-stilts-in-north-tripura-pa

North Tripura district, Tripura

Sep 09, 2025

ਉੱਤਰੀ ਤ੍ਰਿਪੁਰਾ: ਬਾਂਸ ਦੇ ਖੰਭਿਆਂ ‘ਤੇ ਵੱਸਦਾ ਪੂਰੇ ਦਾ ਪੂਰਾ ਕਬੀਲਾ

ਤ੍ਰਿਪੁਰਾ ਦੇ ਰਿਆਂਗ ਕਬੀਲੇ ਦੇ ਲੋਕ ਨਾ ਤਾਂ ਆਪਣਾ ਰਵਾਇਤੀ ਜੀਵਨ ਬਸਰ ਕਰ ਪਾ ਰਹੇ ਹਨ ਤੇ ਨਾ ਹੀ ਨੇੜ-ਭਵਿੱਖ ਵਿੱਚ ਉਨ੍ਹਾਂ ਦੀ ਰੋਜ਼ੀਰੋਟੀ ਦੇ ਵਸੀਲੇ ਹੀ ਬਚਦੇ ਨਜ਼ਰ ਆ ਰਹੇ ਹਨ

Want to republish this article? Please write to [email protected] with a cc to [email protected]

Author

Rajdeep Bhowmik

ਰਾਜਦੀਪ ਭੋਮਿਕ ਪੁਣੇ ਦੇ IISER ਵਿੱਚ Ph.D ਦੇ ਵਿਦਿਆਰਥੀ ਹਨ। ਉਹ 2023 ਲਈ PARI-MMF ਫੈਲੋ ਹਨ।

Author

Suhash Bhattacharjee

ਸੁਹਾਸ ਭੱਟਾਚਾਰਜੀ ਅਸਾਮ ਦੇ ਸਿਲਚਰ ਸਥਿਤ ਐਨਆਈਟੀ ਵਿੱਚ ਪੀਐਚਡੀ ਦਾ ਵਿਦਿਆਰਥੀ ਹਨ। ਉਹ 2023 ਲਈ ਪਾਰੀ-ਐਮਐਮਐਫ ਫੈਲੋ ਹਨ।

Author

Deep Roy

ਦੀਪ ਰੌਏ ਨਵੀਂ ਦਿੱਲੀ ਦੇ VMCC ਤੇ ਸਫ਼ਦਰਜੰਗ ਹਸਪਤਾਲ ਵਿੱਚ ਪੋਸਟ ਗ੍ਰੈਜੂਏਟ ਰੈਜ਼ੀਡੈਂਟ ਡਾਕਟਰ ਹਨ। ਉਹ 2023 ਲਈ PARI-MMF ਫੈਲੋ ਹਨ।

Photographs

Rajdeep Bhowmik

ਰਾਜਦੀਪ ਭੋਮਿਕ ਪੁਣੇ ਦੇ IISER ਵਿੱਚ Ph.D ਦੇ ਵਿਦਿਆਰਥੀ ਹਨ। ਉਹ 2023 ਲਈ PARI-MMF ਫੈਲੋ ਹਨ।

Editor

Pratishtha Pandya

ਪ੍ਰਤਿਸ਼ਠਾ ਪਾਂਡਿਆ, ਪਾਰੀ ਦੇ ਸੀਨੀਅਰ ਸੰਪਾਦਕ ਹਨ ਤੇ ਉਹ ਪਾਰੀ ਦੇ ਰਚਨਾਤਮਕ ਲੇਖਣ ਸੈਕਸ਼ਨਾਂ ਦੀ ਅਗਵਾਈ ਵੀ ਕਰਦੇ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਹੋਣ ਦੇ ਨਾਲ਼ ਨਾਲ਼ ਅਨੁਵਾਦਕ ਵੀ ਹਨ ਤੇ ਗੁਜਰਾਤੀ ਸਟੋਰੀਆਂ ਵੀ ਸੰਪਾਦਨ ਕਰਦੇ ਹਨ। ਪ੍ਰਤਿਸ਼ਠਾ ਦੀਆਂ ਕਈ ਕਵਿਤਾਵਾਂ ਗੁਜਰਾਤੀ ਤੇ ਅੰਗਰੇਜ਼ੀ ਭਾਸ਼ਾ ਵਿੱਚ ਛਪ ਚੁੱਕੀਆਂ ਹਨ।

Photo Editor

Binaifer Bharucha

ਬਿਨਾਈਫਰ ਭਾਰੂਚਾ ਮੁੰਬਈ ਅਧਾਰਤ ਫ੍ਰੀਲਾਂਸ ਫ਼ੋਟੋਗ੍ਰਾਫ਼ਰ ਹਨ ਅਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਫ਼ੋਟੋ ਐਡੀਟਰ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੋਈ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਪੰਜਾਬੀ ਅਨੁਵਾਦ ਦੇ ਸੰਪਾਦਕ ਹਨ ਤੇ ਸਮਾਜਿਕ ਕਾਰਕੁੰਨ ਵੀ ਹਨ।