ਵਣ-ਗੁੱਜਰ-ਬਸਤੀ-ਦੇ-ਬੱਚਿਆਂ-ਦੀ-ਸਿੱਖਿਆ-ਕਿਸੇ-ਇਨਕਲਾਬ-ਤੋਂ-ਘੱਟ-ਨਹੀਂ

Pauri Garhwal, Uttarakhand

Feb 09, 2022

ਵਣ ਗੁੱਜਰ ਬਸਤੀ ਦੇ ਬੱਚਿਆਂ ਦੀ ਸਿੱਖਿਆ ਕਿਸੇ ਇਨਕਲਾਬ ਤੋਂ ਘੱਟ ਨਹੀਂ

ਕਾਗ਼ਜ਼ਾਂ-ਪੱਤਰਾਂ ਦਾ ਪੂਰੇ ਨਾ ਹੋਣਾ, ਮੌਸਮੀ ਪਲਾਇਨ, ਕੰਮ ਦੇ ਵਿਕਲਪਾਂ ਦਾ ਨਾ ਹੋਣਾ- ਬੱਸ ਇਹੀ ਉਹ ਸਾਰੇ ਕਾਰਨ ਹਨ ਜੋ ਉਤਰਾਖੰਡ ਦੀ ਇਸ ਵਣ ਬਸਤੀ ਵਿਖੇ ਸਕੂਲੀ ਸਿੱਖਿਆ ਦੇ ਰਾਹ ਵਿੱਚ ਰੋੜਾ ਬਣਦੇ ਆਏ ਹਨ। ਪਰ ਸਥਾਨਕ ਅਧਿਆਪਕਾਂ ਦੀ ਮਦਦ ਨਾਲ਼ ਹੁਣ ਇਹ ਬੱਚੇ ਹੌਲ਼ੀ-ਹੌਲ਼ੀ ਕਲਾਸਾਂ ਵਿੱਚ ਪਹੁੰਚਣ ਲੱਗੇ ਹਨ

Want to republish this article? Please write to [email protected] with a cc to [email protected]

Author

Varsha Singh

ਵਰਸ਼ਾ ਸਿੰਘ ਦੇਹਰਾਦੂਨ, ਉਤਰਾਖੰਡ ਅਧਾਰਤ ਸੁਤੰਤਰ ਪੱਤਰਕਾਰ ਹਨ। ਉਹ ਹਿਮਾਲਿਆ ਦੇ ਇਲਾਕੇ ਦੇ ਵਾਤਾਵਰਣ, ਸਿਹਤ, ਲਿੰਗਕ ਅਤੇ ਲੋਕਾਂ ਦੇ ਮਸਲਿਆਂ ਨੂੰ ਕਵਰ ਕਰਦੀ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।