homeward-bound-from-bombay-to-baptail-pa

Dakshin Dinajpur , West Bengal

Sep 23, 2025

ਸੁਪਨਿਆਂ ਦੇ ਸ਼ਹਿਰ ਤੋਂ ਵਾਪਸੀ ਦੀ ਪਰਵਾਜ਼ ਭਰਨੀ ਸੌਖੀ ਨਹੀਂ ਸੀ

ਇਹ ਸਟੋਰੀ ਨਬੀਨ ਠਾਕੁਰ ਦੇ ਦ੍ਰਿੜ ਹੌਂਸਲੇ ਤੋਂ ਸ਼ੁਰੂ ਹੁੰਦੀ ਹੈ ਤੇ ਉਨ੍ਹਾਂ ਦੇ ਮੋਹਭੰਗ 'ਤੇ ਜਾ ਕੇ ਮੁੱਕਦੀ ਹੈ। ਇਹ ਮੋਹਭੰਗ ਵੀ ਯਕਦਮ ਨਹੀਂ ਹੋਇਆ, ਬੇਗ਼ਾਨੀ ਧਰਤੀ 'ਤੇ ਇੱਕ ਦਹਾਕਾ ਬਿਤਾਉਣ ਵਾਲ਼ੇ ਨਬੀਨ ਠਾਕੁਰ ਕਦੇ ਬਿਹਤਰ ਜੀਵਨ ਦੀ ਤਲਾਸ਼ ਵਿੱਚ ਮੁੰਬਈ ਆਏ ਸਨ ਪਰ ਫਿਰ ਸੱਖਣੇ ਹੱਥ ਵਾਪਸ ਮੁੜ ਗਏ

Want to republish this article? Please write to [email protected] with a cc to [email protected]

Author

Subhankar Sarkar

ਸ਼ੁਭੰਕਰ ਸਰਕਾਰ, ਕੋਲਕਾਤਾ ਦੇ ਜਾਵਦਪੁਰ ਯੂਨੀਵਰਸਿਟੀ ਤੋਂ ਬੰਗਾਲੀ ਸਾਹਿਤ ਵਿੱਚ ਪੋਸਟ-ਗ੍ਰੈਜੂਏਟ ਹਨ ਤੇ ਵੱਖ-ਵੱਖ ਕਲਾ-ਮਾਧਿਅਮਾਂ ਵਿੱਚ ਕੰਮ ਤੇ ਪ੍ਰਯੋਗ ਕਰਨ ਵਿੱਚ ਰੁਚੀ ਰੱਖਦੇ ਹਨ। ਉਹ ਸਾਲ 2025 ਦੇ ਪਾਰੀ-ਐੱਮਐੱਮਐੱਫ਼ ਫੈਲੋ ਹਨ।

Editor

Smita Khator

ਸਮਿਤਾ ਖਟੋਰ ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ (ਪਾਰੀ) ਦੇ ਭਾਰਤੀ ਭਾਸ਼ਾਵਾਂ ਦੇ ਪ੍ਰੋਗਰਾਮ ਪਾਰੀਭਾਸ਼ਾ ਭਾਸ਼ਾ ਦੀ ਮੁੱਖ ਅਨੁਵਾਦ ਸੰਪਾਦਕ ਹਨ। ਅਨੁਵਾਦ, ਭਾਸ਼ਾ ਅਤੇ ਪੁਰਾਲੇਖ ਉਨ੍ਹਾਂ ਦਾ ਕਾਰਜ ਖੇਤਰ ਰਹੇ ਹਨ। ਉਹ ਔਰਤਾਂ ਦੇ ਮੁੱਦਿਆਂ ਅਤੇ ਮਜ਼ਦੂਰੀ 'ਤੇ ਲਿਖਦੀ ਹਨ।

Photo Editor

Binaifer Bharucha

ਬਿਨਾਈਫਰ ਭਾਰੂਚਾ ਮੁੰਬਈ ਅਧਾਰਤ ਫ੍ਰੀਲਾਂਸ ਫ਼ੋਟੋਗ੍ਰਾਫ਼ਰ ਹਨ ਅਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਫ਼ੋਟੋ ਐਡੀਟਰ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੋਈ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਪੰਜਾਬੀ ਅਨੁਵਾਦ ਦੇ ਸੰਪਾਦਕ ਹਨ ਤੇ ਸਮਾਜਿਕ ਕਾਰਕੁੰਨ ਵੀ ਹਨ।