no-newspaper-is-bad-news-for-chobi-saha-pa

Birbhum District, West Bengal

Jan 04, 2024

ਅਖ਼ਬਾਰ ਪੜ੍ਹਨ ਦੀ ਘੱਟਦੀ ਜਾਂਦੀ ਰੁਚੀ ਤੋਂ ਪਰੇਸ਼ਾਨ ਚੋਬੀ ਸ਼ਾਹਾ

ਬੀਰਭੂਮ ਦੇ ਆਦਿੱਤਿਆਪੁਰ ਪਿੰਡ ਵਿੱਚ ਚੋਬੀ ਸ਼ਾਹਾ ਪੁਰਾਣੇ ਅਖ਼ਬਾਰਾਂ ਦੇ ਲਿਫ਼ਾਫ਼ੇ ਬਣਾਉਂਦੀ ਹੈ ਅਤੇ ਸਥਾਨਕ ਦੁਕਾਨਾਂ ’ਤੇ ਵੇਚ ਦਿੰਦੀ ਹੈ।ਪਰ ਅਖ਼ਬਾਰਾਂ ਦੀ ਖਰੀਦ ਵਿੱਚ ਹਾਲ ਹੀ ਵਿੱਚ ਆਈ ਕਮੀ ਕਾਰਨ 75 ਸਾਲਾ ਚੋਬੀ ਨਿਰਾਸ਼ ਹੈ

Want to republish this article? Please write to [email protected] with a cc to [email protected]

Editor

Sarbajaya Bhattacharya

ਸਰਬਜਯਾ ਭੱਟਾਚਾਰਿਆ, ਪਾਰੀ ਦੀ ਸੀਨੀਅਰ ਸਹਾਇਕ ਸੰਪਾਦਕ ਹਨ। ਉਹ ਬੰਗਾਲੀ ਭਾਸ਼ਾ ਦੀ ਮਾਹਰ ਅਨੁਵਾਦਕ ਵੀ ਹਨ। ਕੋਲਕਾਤਾ ਵਿਖੇ ਰਹਿੰਦਿਆਂ ਉਹਨਾਂ ਨੂੰ ਸ਼ਹਿਰ ਦੇ ਇਤਿਹਾਸ ਤੇ ਘੁਮੱਕੜ ਸਾਹਿਤ ਬਾਰੇ ਜਾਣਨ 'ਚ ਰੁਚੀ ਹੈ।

Author

Himadri Mukherjee

ਹਿਮਾਦਰੀ ਮੁਖਰਜੀ ਨੇ ਵਿਸ਼ਵ ਭਾਰਤੀ ਯੂਨੀਵਰਸਿਟੀ ਤੋਂ ਪੱਤਰਕਾਰੀ ਅਤੇ ਜਨ ਸੰਚਾਰ ਦੀ ਐਮ. ਏ. ਕੀਤੀ ਹੈ। ਉਹ ਬੀਰਭੂਮ ਵਿੱਚ ਇੱਕ ਆਜ਼ਾਦਪੱਤਰਕਾਰ ਅਤੇ ਵੀਡੀਓ ਸੰਪਾਦਕ ਦੇ ਤੌਰ ’ਤੇ ਕੰਮ ਕਰ ਰਹੇ ਹਨ।

Translator

Arshdeep Arshi

ਅਰਸ਼ਦੀਪ, ਚੰਡੀਗੜ੍ਹ ਵਿੱਚ ਰਹਿੰਦਿਆਂ ਪਿਛਲੇ ਪੰਜ ਸਾਲਾਂ ਤੋਂ ਪੱਤਕਾਰੀ ਦੀ ਦੁਨੀਆ ਵਿੱਚ ਹਨ ਤੇ ਨਾਲ਼ੋਂ-ਨਾਲ਼ ਅਨੁਵਾਦ ਦਾ ਕੰਮ ਵੀ ਕਰਦੀ ਹਨ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਅੰਗਰੇਜੀ ਸਾਹਿਤ (ਐੱਮ. ਫਿਲ) ਦੀ ਪੜ੍ਹਾਈ ਕੀਤੀ ਹੋਈ ਹੈ।