lohars-in-sonipat-futures-on-the-anvil-pa

Sonipat, Haryana

Mar 21, 2024

ਸੋਨੀਪਤ ਦੇ ਲੁਹਾਰਾਂ ਦੀ ਬੁਝਦੀ ਜਾਂਦੀ ਭੱਠੀ

ਖਾਨਾਬਦੋਸ਼ ਭਾਈਚਾਰੇ (ਲੁਹਾਰ) ਨਾਲ ਸਬੰਧਿਤ ਸਲਮਾ ਅਤੇ ਵਿਜੇ ਹਰਿਆਣਾ ਦੇ ਬਹਲਗੜ੍ਹ ਬਜ਼ਾਰ ਵਿੱਚ ਸੜਕ ਕਿਨਾਰੇ ਝੁੱਗੀਆਂ ਵਿੱਚ ਰਹਿੰਦੇ ਤੇ ਕੰਮ ਕਰਦੇ ਹਨ। ਉਹ ਛਾਣਨੀਆਂ, ਹਥੌੜੇ, ਕਹੀਆਂ, ਕੁਹਾੜੀ ਦੇ ਸਿਰੇ, ਛੈਣੀਆਂ ਅਤੇ ਬਹੁਤ ਕੁਝ ਬਣਾਉਂਦੇ ਹਨ ਪਰ ਇਸ ਥਾਓਂ ਉਜਾੜੇ ਜਾਣ ਦਾ ਡਰ ਹੈ ਕਿ ਉਨ੍ਹਾਂ ਦਾ ਪਿੱਛਾ ਨਹੀਂ ਛੱਡਦਾ

Student Reporter

Sthitee Mohanty

Translator

Arshdeep Arshi

Want to republish this article? Please write to [email protected] with a cc to [email protected]

Student Reporter

Sthitee Mohanty

ਸਥਿਤੀ ਮੋਹੰਤੀ ਹਰਿਆਣਾ ਦੀ ਅਸ਼ੋਕਾ ਯੂਨੀਵਰਸਿਟੀ ਵਿੱਚ ਅੰਗਰੇਜੀ ਸਾਹਿਤ ਅਤੇ ਮੀਡੀਆ ਸਟੱਡੀਜ਼ ਦੇ ਬੀਏ ਦੇ ਵਿਦਿਆਰਥਣ ਹਨ। ਓਡੀਸ਼ਾ ਦੇ ਕਟਕ ਦੀ ਰਹਿਣ ਵਾਲੀ ਮੋਹੰਤੀ ਸ਼ਹਿਰੀ ਅਤੇ ਪੇਂਡੂ ਖੇਤਰ ਦੇ ਮੇਲ ਅਤੇ ਭਾਰਤ ਦੇ ਲੋਕਾਂ ਲਈ ‘ਵਿਕਾਸ’ ਦੇ ਕੀ ਮਾਅਨੇ ਹਨ, ਇਸ ਬਾਰੇ ਜਾਣਨਾ ਚਾਹੁੰਦੇ ਹਨ।

Editor

Swadesha Sharma

ਸਵਦੇਸ਼ਾ ਸ਼ਰਮਾ ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ ਵਿੱਚ ਇੱਕ ਖੋਜਕਰਤਾ ਅਤੇ ਸਮੱਗਰੀ ਸੰਪਾਦਕ ਹੈ। ਉਹ ਪਾਰੀ ਲਾਇਬ੍ਰੇਰੀ ਲਈ ਸਰੋਤਾਂ ਨੂੰ ਠੀਕ ਕਰਨ ਲਈ ਵਲੰਟੀਅਰਾਂ ਨਾਲ ਵੀ ਕੰਮ ਕਰਦੀ ਹੈ।

Translator

Arshdeep Arshi

ਅਰਸ਼ਦੀਪ, ਚੰਡੀਗੜ੍ਹ ਵਿੱਚ ਰਹਿੰਦਿਆਂ ਪਿਛਲੇ ਪੰਜ ਸਾਲਾਂ ਤੋਂ ਪੱਤਕਾਰੀ ਦੀ ਦੁਨੀਆ ਵਿੱਚ ਹਨ ਤੇ ਨਾਲ਼ੋਂ-ਨਾਲ਼ ਅਨੁਵਾਦ ਦਾ ਕੰਮ ਵੀ ਕਰਦੀ ਹਨ। ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਅੰਗਰੇਜੀ ਸਾਹਿਤ (ਐੱਮ. ਫਿਲ) ਦੀ ਪੜ੍ਹਾਈ ਕੀਤੀ ਹੋਈ ਹੈ।