in-ahmedabad-the-painters-of-signs-pa

Ahmedabad, Gujarat

Apr 21, 2024

ਅਹਿਮਦਾਬਾਦ: ਕੰਪਿਊਟਰ ਨੇ ਹਾਥ ਕਾਟ ਦੀਏ ਪੇਂਟਰ ਕੇ

ਹੱਥੀਂ ਪੇਂਟ ਕੀਤੇ ਸਾਈਨ-ਬੋਰਡ ਇੱਕ ਅੱਡ ਹੀ, ਆਪਣੀ ਹੀ ਤਰ੍ਹਾਂ ਦੀ ਕਲਾਕਾਰੀ ਹੈ ਜੋ ਦੋਵਾਂ ਧਿਰਾਂ ਨੂੰ ਸੰਤੋਖ ਨਾਲ਼ ਭਰਦੀ ਰਹੀ ਹੈ। ਪਰ ਅੱਜ ਦੇ ਡਿਜਿਟਲ ਦੌਰ ਵਿੱਚ ਸਸਤੇ ਵਿਕਲਪਾਂ ਨੇ ਇਹਨਾਂ ਪੇਂਟਰਾਂ ਨੂੰ ਆਪਣੇ ਕੰਮ ਬਦਲਣ ਨੂੰ ਮਜ਼ਬੂਰ ਕਰਕੇ ਰੱਖ ਦਿੱਤਾ ਹੈ

Student Reporter

Atharva Vankundre

Photo Editor

Binaifer Bharucha

Translator

Kamaljit Kaur

Want to republish this article? Please write to [email protected] with a cc to [email protected]

Student Reporter

Atharva Vankundre

ਅਥਰਵ ਵਨਕੁੰਦਰੇ ਮੁੰਬਈ ਦਾ ਇੱਕ ਕਹਾਣੀਕਾਰ ਅਤੇ ਚਿੱਤਰਕਾਰ ਹੈ। ਉਹ ਜੁਲਾਈ ਤੋਂ ਅਗਸਤ 2023 ਤੱਕ ਪਾਰੀ ਨਾਲ ਇੱਕ ਇੰਟਰਨ ਰਹੇ ਹਨ।

Editor

Sanviti Iyer

ਸੰਵਿਤੀ ਅਈਅਰ, ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਕੰਟੈਂਟ ਕੋਆਰਡੀਨੇਟਰ ਹਨ। ਉਹ ਉਹਨਾਂ ਵਿਦਿਆਰਥੀਆਂ ਦੀ ਵੀ ਮਦਦ ਕਰਦੀ ਹਨ ਜੋ ਪੇਂਡੂ ਭਾਰਤ ਦੇ ਮੁੱਦਿਆਂ ਨੂੰ ਲੈ ਰਿਪੋਰਟ ਕਰਦੇ ਹਨ ਜਾਂ ਉਹਨਾਂ ਦਾ ਦਸਤਾਵੇਜ਼ੀਕਰਨ ਕਰਦੇ ਹਨ।

Photo Editor

Binaifer Bharucha

ਬਿਨਾਈਫਰ ਭਾਰੂਚਾ ਮੁੰਬਈ ਅਧਾਰਤ ਫ੍ਰੀਲਾਂਸ ਫ਼ੋਟੋਗ੍ਰਾਫ਼ਰ ਹਨ ਅਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਫ਼ੋਟੋ ਐਡੀਟਰ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।