between-the-city-lords-and-the-deep-blue-sea-pa

Chennai, Tamil Nadu

Jun 18, 2024

ਸ਼ਹਿਰੀ ਬਾਸ਼ਿੰਦਿਆਂ ਤੇ ਸਮੁੰਦਰੀ ਲਹਿਰਾਂ ਵਿੱਚ ਹਿਟਕੋਰੇ ਖਾਂਦੇ ਨੋਚੀਕੁੱਪਮ ਦੇ ਮਛੇਰੇ

ਚੇੱਨਈ ਦੇ ਨੋਚੀਕੁੱਪਮ ਵਿੱਚ ਮਛੇਰਿਆਂ ਨੂੰ ਸਮੁੰਦਰੀ ਕੰਢਿਓਂ ਉਜਾੜ ਕੇ ਥੋੜ੍ਹੀ ਦੂਰ ਇੱਕ ਇਨਡੋਰ ਬਜ਼ਾਰ ਵਿੱਚ ਭੇਜਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਜਿੱਥੇ ਉਹ ਲੰਬੇ ਸਮੇਂ ਤੋਂ ਆਪਣੀਆਂ ਮੱਛੀਆਂ ਵੇਚ ਰਹੇ ਹਨ। ਪਰ ਮੱਛੀ ਫੜ੍ਹਨ ਵਾਲ਼ਾ ਭਾਈਚਾਰਾ ਇਨ੍ਹਾਂ ਕੋਸ਼ਿਸ਼ਾਂ ਦਾ ਵਿਰੋਧ ਕਰ ਰਿਹਾ ਹੈ ਕਿਉਂਕਿ ਇਹ ਉਨ੍ਹਾਂ ਦੇ ਰੁਜ਼ਗਾਰ ਦੀ ਸੁਰੱਖਿਆ ਅਤੇ ਪਛਾਣ ਨਾਲ਼ ਜੁੜਿਆ ਸਵਾਲ ਹੈ

Want to republish this article? Please write to [email protected] with a cc to [email protected]

Author

Divya Karnad

ਦਿਵਿਆ ਕਰਨਾਡ ਇੱਕ ਅੰਤਰਰਾਸ਼ਟਰੀ ਪੁਰਸਕਾਰ ਜੇਤੂ ਸਮੁੰਦਰੀ ਭੂਗੋਲਵਿਗਿਆਨੀ ਅਤੇ ਸੰਭਾਲਕਰਤਾ ਹਨ। ਉਹ 'ਇਨਸੀਜ਼ਨ ਫਿਸ਼' ਦੀ ਸਹਿ-ਸੰਸਥਾਪਕ ਵੀ ਹਨ। ਉਹ ਲਿਖਣਾ ਅਤੇ ਪੱਤਰਕਾਰੀ ਕਰਨਾ ਪਸੰਦ ਕਰਦੇ ਹਨ।

Photographs

Manini Bansal

ਮਾਨਿਨੀ ਬਾਂਸਲ ਇੱਕ ਬੈਂਗਲੁਰੂ ਅਧਾਰਤ ਵਿਜ਼ੂਅਲ ਕਮਿਊਨੀਕੇਸ਼ਨ ਡਿਜ਼ਾਈਨਰ ਅਤੇ ਫੋਟੋਗ੍ਰਾਫਰ ਹਨ ਜੋ ਵਾਤਾਵਰਣ ਦੀ ਸੰਭਾਲ ਦੇ ਖੇਤਰ ਵਿੱਚ ਸਰਗਰਮ ਹਨ। ਉਹ ਦਸਤਾਵੇਜ਼ੀ ਫੋਟੋਗ੍ਰਾਫੀ ਵੀ ਕਰਦੇ ਹਨ।

Photographs

Abhishek Gerald

ਅਭਿਸ਼ੇਕ ਗੇਰਾਲਡ ਚੇੱਨਈ ਵਿੱਚ ਰਹਿਣ ਵਾਲ਼ੇ ਇੱਕ ਸਮੁੰਦਰੀ ਜੀਵ ਵਿਗਿਆਨੀ ਹਨ। ਉਹ ਫਾਊਂਡੇਸ਼ਨ ਫਾਰ ਇਕੋਲੋਜੀ ਰਿਸਰਚ ਐਡਵੋਕੇਸੀ ਐਂਡ ਲਰਨਿੰਗ ਅਤੇ ਇਨਸੀਜ਼ਨ ਫਿਸ਼ ਨਾਲ਼ ਸੰਭਾਲ ਅਤੇ ਟਿਕਾਊ ਸਮੁੰਦਰੀ ਭੋਜਨ 'ਤੇ ਕੰਮ ਕਰਦੇ ਹਨ।

Photographs

Sriganesh Raman

ਸ਼੍ਰੀਗਣੇਸ਼ ਰਮਨ ਇੱਕ ਮਾਰਕੀਟਿੰਗ ਪੇਸ਼ੇਵਰ ਹੈ ਅਤੇ ਫੋਟੋਗ੍ਰਾਫੀ ਵਿੱਚ ਦਿਲਚਸਪੀ ਲੈਂਦਾ ਹੈ। ਉਹ ਟੈਨਿਸ ਖੇਡਦਾ ਹੈ ਅਤੇ ਵੱਖ-ਵੱਖ ਵਿਸ਼ਿਆਂ 'ਤੇ ਬਲੌਗ ਵੀ ਲਿਖਦਾ ਹੈ। 'ਇਨਸੀਜ਼ਨ ਫਿਸ਼' ਵਿਚ ਉਸ ਦਾ ਕੰਮ ਵਾਤਾਵਰਣ ਬਾਰੇ ਬਾਰੀਕੀਆਂ ਸਿੱਖਣ ਬਾਰੇ ਹੈ।

Editor

Pratishtha Pandya

ਪ੍ਰਤਿਸ਼ਠਾ ਪਾਂਡਿਆ PARI ਵਿੱਚ ਇੱਕ ਸੀਨੀਅਰ ਸੰਪਾਦਕ ਹਨ ਜਿੱਥੇ ਉਹ PARI ਦੇ ਰਚਨਾਤਮਕ ਲੇਖਣ ਭਾਗ ਦੀ ਅਗਵਾਈ ਕਰਦੀ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਵੀ ਹਨ ਅਤੇ ਗੁਜਰਾਤੀ ਵਿੱਚ ਕਹਾਣੀਆਂ ਦਾ ਅਨੁਵਾਦ ਅਤੇ ਸੰਪਾਦਨ ਵੀ ਕਰਦੀ ਹਨ। ਪ੍ਰਤਿਸ਼ਠਾ ਦੀਆਂ ਕਵਿਤਾਵਾਂ ਗੁਜਰਾਤੀ ਅਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋ ਚੁੱਕਿਆਂ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।