a-neglected-village-boycotts-elections-pa

Amravati, Maharashtra

Apr 26, 2024

ਅਣਗੌਲੇ ਪਿੰਡ ਨੇ ਕੀਤਾ ਚੋਣਾਂ ਦਾ ਬਾਈਕਾਟ

ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਦੇ ਖਾੜੀਮਾਲ ਪਿੰਡ ਨੇ ਕਦੇ ਵੀ ਪਾਣੀ ਅਤੇ ਬਿਜਲੀ ਦਾ ਮੂੰਹ ਨਹੀਂ ਦੇਖਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਰ ਪੰਜ ਸਾਲ ਬਾਅਦ ਮੰਤਰੀ ਮਿੱਠੀਆਂ ਗੋਲੀਆਂ ਦੇ ਕੇ ਗਾਇਬ ਹੋ ਜਾਂਦੇ ਹਨ। ਇਹੀ ਕਾਰਨ ਹੈ ਕਿ ਉਹਨਾਂ ਸਾਰਿਆਂ ਨੇ ਮਿਲ ਕੇ 2024 ਦੀਆਂ ਆਮ ਚੋਣਾਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ

Want to republish this article? Please write to [email protected] with a cc to [email protected]

Student Reporter

Swara Garge

ਸ੍ਵਰਾ ਗਰਗੇ 2025 ਦੇ ਪਾਰੀ ਐਮ. ਐਮ. ਐਫ. ਫ਼ੈਲੋ ਹਨ ਉਹ ਵਿਜ਼ੂਅਲ ਕਹਾਣੀਕਾਰ ਹਨ ਜਿਨ੍ਹਾਂ ਦੀ ਰੁਚੀ ਦਿਹਾਤੀ ਮਸਲਿਆਂ, ਸੱਭਿਆਚਾਰ, ਅਤੇ ਆਰਥਿਕਤਾ ਵਰਗੇ ਵਿਸ਼ਿਆਂ ਵਿੱਚ ਹੈ

Student Reporter

Prakhar Dobhal

ਪ੍ਰਖਰ ਡੋਭਾਲ 2025 ਦੇ ਪਾਰੀ ਐਮ. ਐਮ. ਐਫ. ਫ਼ੈਲੋ ਹਨ ਇੱਕ ਉਤਸ਼ਾਹੀ ਫ਼ੋਟੋਗ੍ਰਾਫ਼ਰ ਅਤੇ ਦਸਤਾਵੇਜੀ ਫ਼ਿਲਮ ਮੇਕਰ ਦੀ ਰੁਚੀ ਦਿਹਾਤੀ ਮਸਲਿਆਂ, ਰਾਜਨੀਤੀ ਅਤੇ ਸੱਭਿਆਚਾਰ ਵਿੱਚ ਹੈ

Editor

Sarbajaya Bhattacharya

ਸਰਬਜਯਾ ਭੱਟਾਚਾਰੀਆ, ਪਾਰੀ ਵਿੱਚ ਸੀਨੀਅਰ ਸੰਪਾਦਕ ਹਨ। ਉਹ ਪਾਰੀ ਐਜੂਕੇਸ਼ਨ ਦੇ ਹਿੱਸੇ ਵਜੋਂ ਇੰਟਰਨ ਅਤੇ ਵਿਦਿਆਰਥੀ ਵਲੰਟੀਅਰਾਂ ਨਾਲ਼ ਵੀ ਨੇੜਿਓਂ ਜੁੜ ਕੇ ਕੰਮ ਕਰਦੇ ਹਨ। ਸਰਬਜਯਾ ਇੱਕ ਤਜ਼ਰਬੇਕਾਰ ਬੰਗਲਾ ਅਨੁਵਾਦਕ ਹਨ। ਉਹ ਕੋਲਕਾਤਾ ਰਹਿੰਦੇ ਹਨ ਤੇ ਸ਼ਹਿਰ ਦੇ ਇਤਿਹਾਸ ਅਤੇ ਯਾਤਰਾ ਸਾਹਿਤ ਵਿੱਚ ਦਿਲਚਸਪੀ ਰੱਖਦੇ ਹਨ।

Translator

Inderjeet Singh

ਇੰਦਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ। ਅਨੁਵਾਦ ਅਧਿਐਨ ਉਹਨਾਂ ਦੇ ਮੁੱਖ ਵਿਸ਼ਾ ਹੈ। ਉਹਨਾਂ ਨੇ ‘The Diary of A Young Girl’ ਦਾ ਪੰਜਾਬੀ ਤਰਜਮਾ ਕੀਤਾ ਹੈ।