26-ਜਨਵਰੀ-ਨੇ-ਜਮਹੂਰੀਅਤ-ਦੇ-ਜ਼ਿੰਦਾ-ਹੋਣ-ਦਾ-ਸਬੂਤ-ਦਿੱਤਾ

New Delhi, Delhi

Jan 26, 2022

26 ਜਨਵਰੀ ਨੇ ਜਮਹੂਰੀਅਤ ਦੇ ਜ਼ਿੰਦਾ ਹੋਣ ਦਾ ਸਬੂਤ ਦਿੱਤਾ

2021 ਦੇ ਗਣਤੰਤਰ ਦਿਵਸ ਮੌਕੇ, ਸੰਵਿਧਾਨ ਅਤੇ ਨਾਗਰਿਕਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਅਤੇ ਜਮਹੂਰੀਅਤ 'ਚ ਜਾਨ ਫ਼ੂਕਣ ਦੇ ਮੱਦੇਨਜ਼ਰ ਕਿਸਾਨਾਂ ਨੇ ਟਰੈਕਟਰ ਪਰੇਡ ਕੱਢੀ ਅਤੇ ਸ਼ਾਂਤੀਪੂਰਣ ਵਿਰੋਧ ਪ੍ਰਦਰਸ਼ਨ ਕੀਤਾ। ਇਹ ਫ਼ਿਲਮ ਵੀ ਉਨ੍ਹਾਂ ਕਿਸਾਨਾਂ ਨੂੰ ਸਮਰਪਤ ਹੈ ਜਿਨ੍ਹਾਂ ਨੇ ਖੇਤੀ ਕਨੂੰਨਾਂ ਨੂੰ ਰੱਦ ਕਰਨ ਲਈ ਇੰਨੇ ਲੰਬੇ ਸਮੇਂ ਤੱਕ ਘਾਲ਼ਣਾ ਘਾਲ਼ੀ...

Want to republish this article? Please write to [email protected] with a cc to [email protected]

Author

Aditya Kapoor

ਆਦਿਤਯ ਕਪੂਰ ਦਿੱਲੀ-ਅਧਾਰਤ ਇੱਕ ਵਿਜੂਅਲ ਪ੍ਰੈਕਿਸ਼ਨਰ ਹਨ ਅਤੇ ਸੰਪਾਦਕੀ ਅਤੇ ਡਾਕਿਊਮੈਂਟਰੀ ਕੰਮ ਵਿੱਚ ਡੂੰਘੀ ਰੁਚੀ ਰੱਖਦੇ ਹਨ। ਉਨ੍ਹਾਂ ਦੇ ਅਭਿਆਸ ਵਿੱਚ ਚਲਤ ਛਵੀਆਂ ਅਤੇ ਰੇਖਾ ਚਿੱਤਰ ਸ਼ਾਮਲ ਹਨ। ਉਨ੍ਹਾਂ ਨੇ ਚਲਤ ਛਵੀਆਂ ਅਤੇ ਡਾਕਿਊਮੈਂਟਰੀਆਂ ਅਤੇ ਐਡ-ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।