ਸੈਂਟੋ-ਤਾਂਤੀ-ਦੇ-ਉਦਾਸੀ-ਮੁਸ਼ੱਕਤ-ਅਤੇ-ਉਮੀਦ-ਭਰੇ-ਗੀਤ

Jorhat, Assam

Sep 11, 2021

ਸੈਂਟੋ ਤਾਂਤੀ ਦੇ ਉਦਾਸੀ, ਮੁਸ਼ੱਕਤ ਅਤੇ ਉਮੀਦ ਭਰੇ ਗੀਤ

ਜੋਰਹਾਟ ਦਾ ਇਹ ਨੌਜਵਾਨ ਝੁਮੁਰ ਗੀਤਾਂ ਦੀ ਪੇਸ਼ਕਾਰੀ ਕਰਦਾ ਹੈ ਜੋ ਪੂਰਬੀ ਭਾਰਤ ਦੇ ਕਈ ਰਾਜਾਂ ਵਿੱਚ ਇੱਕ ਲੋਕ ਕਲਾ ਹੈ। ਜੋ ਗੀਤ ਉਹ ਗਾਉਂਦਾ ਹੈ, ਉਹ ਆਸਾਮ ਦੇ ਚਾਹ ਬਗ਼ਾਨਾਂ ਵਿੱਚ ਪੀੜ੍ਹੀਆਂ ਗੁਜ਼ਾਰ ਚੁੱਕੇ ਭਾਈਚਾਰਿਆਂ ਰਾਹੀਂ ਵਿਕਸਤ ਹੋਏ ਹਨ

Want to republish this article? Please write to [email protected] with a cc to [email protected]

Author

Himanshu Chutia Saikia

ਹਿਮਾਂਸ਼ੂ ਚੁਟਿਆ ਸੇਕਿਆ ਜੋਰਹਾਟ, ਆਸਾਮ ਅਧਾਰਤ ਇੱਕ ਸੁਤੰਤਰ ਡਾਕਿਊਮੈਂਟਰੀ ਫਿਲਮ ਨਿਰਮਾਤਾ, ਸੰਗੀਤ ਨਿਰਮਾਤਾ, ਫ਼ੋਟੋਗਰਾਫ਼ਰ ਅਤੇ ਵਿਦਿਆਰਥੀ ਕਾਰਕੁੰਨ ਹਨ। ਉਹ 2021 ਤੋਂ ਪਾਰੀ ਦੇ ਫੈਲੋ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।