ਸਾਹ-ਵਰੋਲ਼ਦਾ-ਭਦੋਹੀ-ਦਾ-ਗਲੀਚਾ-ਉਦਯੋਗ

Bhadohi district, Uttar Pradesh

Dec 10, 2022

ਸਾਹ ਵਰੋਲ਼ਦਾ ਭਦੋਹੀ ਦਾ ਗਲੀਚਾ ਉਦਯੋਗ

ਉੱਤਰ ਪ੍ਰਦੇਸ਼ ਦੇ ਗਲੀਚਾ ਬੁਣਾਈ ਦੀ ਇਹ ਪ੍ਰਾਚੀਨ ਵਿਰਾਸਤ ਆਪਣੇ ਹਨ੍ਹੇਰਮਈ ਭਵਿੱਖ ਵੱਲ ਨੂੰ ਕਦਮ ਵਧਾ ਰਹੀ ਹੈ, ਜਿਵੇਂ ਕਿ ਇਸ ਵੀਡਿਓ ਵਿੱਚ ਦਿਖਾਇਆ ਗਿਆ ਹੈ

Want to republish this article? Please write to [email protected] with a cc to [email protected]

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।

Author

Mohammad Asif Khan

ਮੁਹੰਮਦ ਆਸਿਫ਼ ਖ਼ਾਨ, ਦਿੱਲੀ ਅਧਾਰਤ ਪੱਤਰਕਾਰ ਹਨ। ਉਹ ਘੱਟ ਗਿਣਤੀ ਭਾਈਚਾਰੇ ਦੇ ਮੁੱਦਿਆਂ ਤੇ ਉਨ੍ਹਾਂ ਦੇ ਸੰਘਰਸ਼ ਦੀ ਰਿਪੋਰਟਿੰਗ ਕਰਨ ਵਿੱਚ ਰੁਚੀ ਰੱਖਦੇ ਹਨ।

Author

Sanjana Chawla

ਸੰਜਨਾ ਚਾਵਲਾ ਨਵੀਂ ਦਿੱਲੀ ਅਧਾਰਤ ਪੱਤਰਕਾਰ ਹਨ। ਉਨ੍ਹਾਂ ਦਾ ਕੰਮ ਭਾਰਤੀ ਸਮਾਜ, ਸੱਭਿਆਚਾਰ, ਲਿੰਗ, ਮਨੁੱਖੀ ਅਧਿਕਾਰਾਂ ਅਤੇ ਸੱਭਿਆਚਾਰ ਦੀਆਂ ਸੂਖਮਤਾਵਾਂ ਦਾ ਵਿਸ਼ਲੇਸ਼ਣ ਕਰਦਾ ਹੈ।

Text Editor

Sreya Urs

ਸਰੇਯਾ ਉਰਸ ਬੰਗਲੌਰ ਅਧਾਰਤ ਸੁਤੰਤਰ ਲੇਖਿਕਾ ਤੇ ਸੰਪਾਦਕ ਹਨ। ਉਨ੍ਹਾਂ ਕੋਲ਼ ਪ੍ਰਿੰਟ ਤੇ ਟੈਲੀਵਿਜ਼ਨ ਮੀਡਿਆ ਦੀ ਦੁਨੀਆ ਵਿੱਚ 30 ਸਾਲਾਂ ਤੋਂ ਵੱਧ ਦਾ ਤਜ਼ਰਬਾ ਹੈ।