ਲਕਸ਼ਮੀ-ਟੂਡੂ-ਦੇ-ਘਾਟੇ-ਵੱਧ-ਉਮੀਦਾਂ-ਕੁਝ-ਘੱਟ

Dakshin Dinajpur, West Bengal

Jan 07, 2021

ਲਕਸ਼ਮੀ ਟੂਡੂ ਦੇ ਘਾਟੇ ਵੱਧ, ਉਮੀਦਾਂ ਕੁਝ ਘੱਟ

ਬੀਤੇ ਪੰਜ ਵਰ੍ਹਿਆਂ ਤੋਂ ਲਕਸ਼ਮੀ ਟੂਡੂ ਨੇ ਬਹੁਤ ਸਾਰੇ ਘਾਟਿਆਂ ਦਾ ਸਾਹਮਣਾ ਕੀਤਾ- ਪਹਿਲਾਂ ਉਹਦੇ ਪਤੀ ਦੀ ਮੌਤ ਹੋਈ, ਫੇਰ ਦਿਓਰ ਅਤੇ ਹੁਣੇ-ਹੁਣੇ ਉਹਦੀ ਧੀ ਦੀ ਮੌਤ ਹੋ ਗਈ। ਇਸ ਸਾਰੇ ਦੇ ਬਾਵਜੂਦ ਵੀ ਉਹ ਆਪਣੇ ਅੰਦਰ ਮੁੱਠੀ ਭਰ ਉਮੀਦਾਂ ਨੂੰ ਪਾਲੀ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਵਾਸਤੇ ਮਿਹਨਤ ਕਰਦੀ ਰਹੀ

Want to republish this article? Please write to [email protected] with a cc to [email protected]

Author

Saurabh Sarmadhikari

ਸੌਰਭ ਸਰਮਾਧਿਕਾਰੀ ਪੱਛਮੀ ਬੰਗਾਲ ਵਿੱਚ ਪੈਂਦੇ ਗੰਗਾਰਾਮਪੁਰ ਦੇ ਕਾਲਜ ਵਿੱਚ ਅੰਗਰੇਜ਼ੀ ਸਾਹਿਤ ਪੜ੍ਹਾਉਂਦੇ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।