ਰੇਮਡੇਸਿਵਿਰ-ਦੀ-ਭਾਲ਼-ਵਿੱਚ-ਮੈਂ-ਪੰਜ-ਦਿਨ-ਬਰਬਾਦ-ਕੀਤੇ

Beed, Maharashtra

Oct 14, 2021

'ਰੇਮਡੇਸਿਵਿਰ ਦੀ ਭਾਲ਼ ਵਿੱਚ ਮੈਂ ਪੰਜ ਦਿਨ ਬਰਬਾਦ ਕੀਤੇ'

ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਅੰਦਰ ਰੇਮਡੇਸਿਵਿਰ ਦੀ ਕਿੱਲਤ ਕਾਰਨ, ਕਿਸਾਨ ਰਵੀ ਬੋਬਡੇ ਨੂੰ ਆਪਣੇ ਕੋਵਿਡ-ਪੌਜੀਟਿਵ ਮਾਤਾ-ਪਿਤਾ ਨੂੰ ਲੈ ਕੇ ਦਰ-ਦਰ ਭਟਕਣਾ ਪਿਆ। ਕਈ ਲੋਕ ਹੋਰ ਵੀ ਹਨ ਜੋ ਇਸ ਐਂਟੀ-ਵਾਇਰਲ ਦਵਾਈ ਦੀ ਹੋਈ ਕਾਲ਼ਾ-ਬਜ਼ਾਰੀ ਕਾਰਨ ਗੋਢਿਆਂ ਤੀਕਰ ਕਰਜ਼ੇ ਵਿੱਚ ਡੁੱਬ ਗਏ ਹਨ

Translator

Kamaljit Kaur

Want to republish this article? Please write to [email protected] with a cc to [email protected]

Author

Parth M.N.

ਪਾਰਥ ਐੱਮ.ਐੱਨ. 2017 ਤੋਂ ਪਾਰੀ ਦੇ ਫੈਲੋ ਹਨ ਅਤੇ ਵੱਖੋ-ਵੱਖ ਨਿਊਜ਼ ਵੈੱਬਸਾਈਟਾਂ ਨੂੰ ਰਿਪੋਰਟਿੰਗ ਕਰਨ ਵਾਲੇ ਸੁਤੰਤਰ ਪੱਤਰਕਾਰ ਹਨ। ਉਨ੍ਹਾਂ ਨੂੰ ਕ੍ਰਿਕੇਟ ਅਤੇ ਘੁੰਮਣਾ-ਫਿਰਨਾ ਚੰਗਾ ਲੱਗਦਾ ਹੈ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।