ਮੈਲ਼-ਭਰੇ-ਕੰਨ-ਦੀ-ਭਾਲ਼-ਵਿੱਚ-ਭਟਕਦਾ-ਇੱਕ-ਭੁੱਖਾ-ਢਿੱਡ

New Delhi, Delhi

Apr 03, 2023

ਮੈਲ਼ ਭਰੇ ਕੰਨ ਦੀ ਭਾਲ਼ ਵਿੱਚ ਭਟਕਦਾ ਇੱਕ ਭੁੱਖਾ ਢਿੱਡ

ਅਮਨ ਸਿੰਘ ਦਿੱਲੀ ਦੇ ਇੱਕ ਮਾਹਿਰ ਕੰਨ-ਮੈਲ਼ੀਏ ਹਨ ਪਰ ਕੋਵਿਡ – 19 ਦੇ ਆਉਣ ਤੋਂ ਬਾਅਦ ਓਹਨਾਂ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ

Want to republish this article? Please write to [email protected] with a cc to [email protected]

Author

Sanskriti Talwar

ਸੰਸਕ੍ਰਿਤੀ ਤਲਵਾਰ, ਨਵੀਂ ਦਿੱਲੀ ਅਧਾਰਤ ਇੱਕ ਸੁਤੰਤਰ ਪੱਤਰਕਾਰ ਹਨ ਅਤੇ ਸਾਲ 2023 ਦੀ ਪਾਰੀ ਐੱਮਐੱਮਐੱਫ ਫੈਲੋ ਵੀ ਹਨ।

Editor

Vishaka George

ਵਿਸ਼ਾਖਾ ਜਾਰਜ ਪਾਰੀ ਵਿੱਚ ਇੱਕ ਸੀਨੀਅਰ ਸੰਪਾਦਕ ਵਜੋਂ ਕੰਮ ਕਰਦੇ ਰਹੇ ਹਨ ਅਤੇ ਰੋਜ਼ੀ-ਰੋਟੀ ਅਤੇ ਵਾਤਾਵਰਣ ਸਬੰਧੀ ਮੁੱਦਿਆਂ 'ਤੇ ਰਿਪੋਰਟਿੰਗ ਵੀ। ਵਿਸ਼ਾਖਾ ਪਾਰੀ ਦੇ ਸੋਸ਼ਲ ਮੀਡੀਆ ਫੰਕਸ਼ਨਾਂ ਦੇ ਮੁਖੀ (2017-2025) ਵੀ ਰਹਿ ਚੁੱਕੇ ਹਨ ਅਤੇ ਪਾਰੀ ਦੀਆਂ ਕਹਾਣੀਆਂ ਨੂੰ ਕਲਾਸਰੂਮ ਵਿੱਚ ਲਿਜਾਣ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਆਲ਼ੇ ਦੁਆਲ਼ੇ ਦੇ ਮੁੱਦਿਆਂ ਨੂੰ ਦਸਤਾਵੇਜ਼ੀ ਰੂਪ ਦੇਣ ਲਈ ਸਿੱਖਿਆ ਟੀਮ ਵਿੱਚ ਕੰਮ ਕਰਦੇ ਰਹੇ ਹਨ।

Translator

Inderjeet Singh

ਇੰਦਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ। ਅਨੁਵਾਦ ਅਧਿਐਨ ਉਹਨਾਂ ਦੇ ਮੁੱਖ ਵਿਸ਼ਾ ਹੈ। ਉਹਨਾਂ ਨੇ ‘The Diary of A Young Girl’ ਦਾ ਪੰਜਾਬੀ ਤਰਜਮਾ ਕੀਤਾ ਹੈ।