ਮੀਰਗਾਓਂ-ਭੂ-ਫਿਸਲਣ-ਨੇ-ਪੂਰੇ-ਪਿੰਡ-ਤੇ-ਸੁਹਾਗਾ-ਫੇਰ-ਦਿੱਤਾ

Satara, Maharashtra

Oct 15, 2021

ਮੀਰਗਾਓਂ ਭੂ-ਫਿਸਲਣ ਨੇ ਪੂਰੇ ਪਿੰਡ 'ਤੇ ਸੁਹਾਗਾ ਫੇਰ ਦਿੱਤਾ

ਭੂ-ਫਿਸਲਣ ਕਾਰਨ ਪੂਰੇ ਪਿੰਡ 'ਤੇ ਜਿਵੇਂ ਸੁਹਾਗਾ ਫਿਰ ਗਿਆ, ਘਟਨਾ ਦੇ ਹਫ਼ਤਿਆਂ ਬਾਅਦ ਵੀ ਮਹਾਰਾਸ਼ਟਰ ਦੇ ਮੀਰਗਾਓਂ ਵਾਸੀਆਂ ਨੇ ਸਥਾਨਕ ਸਕੂਲ ਵਿੱਚ ਡੇਰਾ ਲਾਇਆ ਹੋਇਆ ਹੈ। ਇਹ ਤੀਜੀ ਵਾਰ ਹੈ ਜਦੋਂ ਉਨ੍ਹਾਂ ਨੂੰ ਘਰੋਂ-ਬੇਘਰ ਹੋਣਾ ਪਿਆ- ਹਰ ਵਿਸਥਾਪਨ ਦਾ ਕਾਰਨ ਕੋਇਨਾ ਡੈਮ ਹੀ ਰਿਹਾ- ਇਸ ਬਾਰ ਬਾਰ ਦੇ ਵਿਸਥਾਪਣ ਤੋਂ ਹੰਭੇ ਲੋਕ ਵਾਪਸ ਮੀਰਗਾਓਂ ਨਹੀਂ ਜਾਣਾ ਚਾਹੁੰਦੇ

Want to republish this article? Please write to [email protected] with a cc to [email protected]

Author

Hrushikesh Patil

ਹਰੂਸ਼ਿਕੇਸ਼ ਪਾਟਿਲ ਸਵਾਂਤਵਾੜੀ ਅਧਾਤਰ ਸੁਤੰਤਰ ਪੱਤਰਕਾਰ ਹੋਣ ਦੇ ਨਾਲ਼ ਨਾਲ਼ ਕਨੂੰਨ ਦੇ ਵਿਦਿਆਰਥੀ ਹਨ। ਉਹ ਜਲਵਾਯੂ ਤਬਦੀਲੀਆਂ ਆਉਣ ਕਾਰਨ ਹਾਸ਼ੀਆਗਤ ਭਾਈਚਾਰਿਆਂ ਦੇ ਜੀਵਨ 'ਤੇ ਪਏ ਅਸਰਾਂ ਨੂੰ ਕਵਰ ਕਰਦੇ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।