ਮਹਾਂਮਾਰੀ-ਅਤੇ-ਤਾਲਾਬੰਦੀ-ਦੇ-ਬਾਵਜੂਦ-ਤਿੰਨ-ਨਵੇਂ-ਖੇਤੀ-ਕਾਨੂੰਨਾਂ-ਦੇ-ਵਿਰੋਧ-ਵਿੱਚ-25-ਸਤੰਬਰ-ਤੋਂ-ਹਜ਼ਾਰਾਂ-ਕਿਸਾਨਾਂ-ਨੇ-ਪੂਰੇ-ਭਾਰਤ-ਵਿੱਚ-ਸੜਕਾਂ-ਤੇ-ਵਿਰੋਧ-ਪ੍ਰਦਰਸ਼ਨ-ਕੀਤਾ।-ਇਹ-ਉਨ੍ਹਾਂ-ਦੇ-ਸੰਘਰਸ਼-ਦੀ-ਪੀੜ੍ਹ-ਚੋਂ-ਨਿਕਲੀ-ਕਵਿਤਾ-ਹੈ।

Amritsar, Punjab

Nov 06, 2020

‘ਮੇਰੇ ਕਰਜ਼ੇ ਦੇ ਭੁਗਤਾਨ ਲਈ ਕੁਝ ਏਕੜ ਜ਼ਮੀਨ’

ਮਹਾਂਮਾਰੀ ਅਤੇ ਤਾਲਾਬੰਦੀ ਦੇ ਬਾਵਜੂਦ, ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ 25 ਸਤੰਬਰ ਤੋਂ ਹਜ਼ਾਰਾਂ ਕਿਸਾਨਾਂ ਨੇ ਪੂਰੇ ਭਾਰਤ ਵਿੱਚ ਸੜਕਾਂ ਤੇ ਵਿਰੋਧ ਪ੍ਰਦਰਸ਼ਨ ਕੀਤਾ। ਇਹ ਉਨ੍ਹਾਂ ਦੇ ਸੰਘਰਸ਼ ਦੀ ਪੀੜ੍ਹ ਚੋਂ ਨਿਕਲੀ ਕਵਿਤਾ ਹੈ।

Want to republish this article? Please write to [email protected] with a cc to [email protected]

Author

Prof. Sarbjot Singh Behl

ਪ੍ਰੋ. ਸਰਬਜੋਤ ਸਿੰਘ ਬਹਿਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਅਕੈਡਮਿਕ ਅਫੇਅਰਾਂ ਦੇ ਡੀਨ ਹਨ। ਇੱਕ ਸਿਖਲਾਈ-ਪ੍ਰਾਪਤ ਆਰਕੀਟੈਕਟ ਜੋ ਸਕੂਲ ਆਫ ਆਰਕੀਟੈਕਚਰ ਐਂਡ ਪਲੈਨਿੰਗ ਵਿੱਚ ਸਿਖਾਉਂਦੇ ਹਨ ਅਤੇ ਸ਼ਕਤੀਸ਼ਾਲੀ ਕਵਿਤਾ ਲਿਖਦੇ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।