ਬਾਂਸ-ਤੋਂ-ਗਾਵਾਂ-ਦੇ-ਗਲ਼ੇ-ਦੀਆਂ-ਟੱਲੀਆਂ-ਬਣਾਉਣ-ਵਾਲ਼ੇ-ਅਖ਼ੀਰਲੇ-ਕਾਰੀਗਰ

Dakshina Kannada district, Karnataka

May 27, 2022

ਬਾਂਸ ਤੋਂ ਗਾਵਾਂ ਦੇ ਗਲ਼ੇ ਦੀਆਂ ਟੱਲੀਆਂ ਬਣਾਉਣ ਵਾਲ਼ੇ ਅਖ਼ੀਰਲੇ ਕਾਰੀਗਰ

ਇਹ ਕਹਾਣੀ ਹੈ ਕਰਨਾਟਕ ਦੇ ਦਕਸ਼ੀਨਾ ਕੰਨੜ ਜ਼ਿਲ੍ਹੇ ਦੇ ਸ਼ਿਬਾਜੇ ਪਿੰਡ ਵਿਖੇ ਬਾਂਸਾਂ ਤੋਂ ਗਾਵਾਂ ਦੇ ਗਲ਼ੇ ਵਿੱਚ ਬੰਨ੍ਹੀਆਂ ਜਾਣ ਵਾਲ਼ੀਆਂ ਟੱਲੀਆਂ ਬਣਾਉਣ ਵਾਲ਼ੇ ਉਸ ਕਾਰੀਗਰ ਦੀ ਜੋ ਆਪਣੀ ਹੀ ਕਲਾ ਦਾ ਅਖੀਰਲਾ ਬਚਿਆ ਕਾਰੀਗਰ ਹੈ। ਇਸ ਵੀਡਿਓ ਵਿੱਚ ਉਹ ਆਪਣੀ ਇਸ ਕਲਾ ਦੀਆਂ ਪੇਚੀਦਗੀਆਂ ਬਾਰੇ ਵਿਆਖਿਆ ਕਰਦਾ ਹੈ

Want to republish this article? Please write to [email protected] with a cc to [email protected]

Reporter

Vittala Malekudiya

ਵਿਟਾਲਾ ਮਾਲੇਕੁੜਿਆ 2017 ਦੀ ਪਾਰੀ ਦੀ ਫ਼ੈਲੋ ਹਨ। ਦਕਸ਼ਿਨ ਕੰਨੜ ਜ਼ਿਲ੍ਹੇ ਦੇ ਬੇਲਤਾਂਗੜੀ ਤਾਲੁਕਾ ਵਿੱਚ ਕੁਦ੍ਰੇਮੁਖ ਰਾਸ਼ਟਰੀ ਪਾਰਕ ਦੀ ਨਿਵਾਸੀ, ਉਹ ਮਾਲੇਕੁੜਿਆ ਭਾਈਚਾਰੇ, ਜੰਗਲ ਵਿੱਚ ਰਹਿਣ ਵਾਲ਼ੇ ਕਬੀਲੇ ਤੋਂ ਹਨ। ਉਨ੍ਹਾਂ ਨੇ ਮੰਗਲੌਰ ਯੂਨੀਵਰਸਿਟੀ ਤੋਂ ਜਨਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ ਵਿੱਚ ਐੱਮ.ਏ. ਕੀਤੀ ਹੈ ਅਤੇ ਇਸ ਸਮੇਂ ਬੰਗਲੁਰੂ ਦੇ ਕੰਨੜਾ ਡੇਇਲੀ ਦੇ ਦਫ਼ਤਰ ‘ਪ੍ਰਜਾਵਨੀ’ ਵਿਖੇ ਕੰਮ ਕਰਦੇ ਹਨ।

Editor

Vinutha Mallya

ਵਿਨੂਤਾ ਮਾਲਿਆ ਪੱਤਰਕਾਰ ਤੇ ਸੰਪਾਦਕ ਹਨ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਸੰਪਾਦਕੀ ਪ੍ਰਮੁੱਖ ਸਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।