ਧਾਰਾਵੀ-ਵਿਖੇ-ਬਿਤਾਈ-ਅੱਧੀ-ਸਦੀ-ਦਾ-ਸਾਥ

Mumbai, Maharashtra

May 05, 2022

ਧਾਰਾਵੀ ਵਿਖੇ ਬਿਤਾਈ ਅੱਧੀ ਸਦੀ ਦਾ ਸਾਥ

ਪੁਸ਼ਪਵੇਣੀ ਅਤੇ ਵਾਸੰਤੀ, ਜਿਨ੍ਹਾਂ ਨੇ ਮੁੰਬਈ ਦੀ ਧਾਰਾਵੀ ਬਸਤੀ ਵਿਖੇ ਰਹਿੰਦਿਆਂ ਕਰੀਬ ਅੱਧੀ ਸਦੀ ਬਿਤਾਈ ਹੈ, ਯਾਦਾਂ ਦੇ ਵਹਿਣੀ ਵਹਿ ਤੁਰਦੀਆਂ ਹਨ ਅਤੇ ਦੱਸਦੀਆਂ ਹਨ ਕਿਵੇਂ ਉਹ ਦੁਲਹਨਾਂ ਬਣ ਕੇ ਇਸ ਅਸਧਾਰਣ ਇਲਾਕੇ ਵਿੱਚ ਰਹਿਣ ਆਈਆਂ ਸਨ, ਇੱਕ ਅਜਿਹੀ ਥਾਂ ਜਿੱਥੇ ਦੁਨੀਆ ਪੈਸਿਆਂ ਨਾਲ਼ ਤੋਲੀ ਜਾਂਦੀ ਰਹੀ ਹੈ

Want to republish this article? Please write to [email protected] with a cc to [email protected]

Author

Sharmila Joshi

ਸ਼ਰਮਿਲਾ ਜੋਸ਼ੀ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸਾਬਕਾ ਸੰਪਾਦਕ ਹਨ ਅਤੇ ਕਦੇ ਕਦਾਈਂ ਲੇਖਣੀ ਅਤੇ ਪੜ੍ਹਾਉਣ ਦਾ ਕੰਮ ਵੀ ਕਰਦੀ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।