ਦਿੱਲੀ-ਦੀਆਂ-ਬਰੂਹਾਂ-ਤੇ-ਕਿਸਾਨਾਂ-ਦਾ-ਬੇਲਾ-ਸਿਆਓ-ਮਿਹਨਤਕਸ਼ਾਂ-ਦੀ-ਅਵਾਜ਼-ਨੂੰ-ਦਰਸਾਉਂਦਾ-ਗੀਤ

Sonipat, Haryana

Jan 07, 2021

ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨਾਂ ਦਾ ਬੇਲਾ ਸਿਆਓ (ਮਿਹਨਤਕਸ਼ਾਂ ਦੀ ਅਵਾਜ਼ ਨੂੰ ਦਰਸਾਉਂਦਾ ਗੀਤ)

ਬੀਤੇ ਮਹੀਨੇ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨਾਂ ਅਤੇ ਉਨ੍ਹਾਂ ਦੇ ਹਮਦਰਦਾਂ ਦੁਆਰਾ ਕੀਤਾ ਜਾ ਰਿਹਾ ਪ੍ਰਦਰਸ਼ਨ ਕਈ ਬਾਕਮਾਲ ਗੀਤਾਂ ਅਤੇ ਕਵਿਤਾਵਾਂ ਨੂੰ ਜਨਮ ਦੇ ਰਿਹਾ ਹੈ। ਯਕੀਨਨ ਇਹ ਸਾਲਾਂ ਤੋਂ ਚੱਲੇ ਆ ਸਭ ਤੋਂ ਬੇਹਤਰੀਨ ਪ੍ਰਦਰਸ਼ਨਕਾਰੀ ਗੀਤਾਂ ਵਿੱਚੋਂ ਸਰਵੋਤਮ ਗੀਤ ਹੈ

Want to republish this article? Please write to [email protected] with a cc to [email protected]

Author

Poojan Sahil

Author

Karwan e Mohabbat Media Team

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।