ਡਲ-ਝੀਲ-ਤੇ-ਜੰਮੀ-ਬਰਫ਼-ਵਾਂਗ-ਯਖ਼-ਪਿਆ-ਸਿਹਤ-ਢਾਂਚਾ

Srinagar, Jammu and Kashmir

Dec 03, 2021

ਡਲ ਝੀਲ 'ਤੇ ਜੰਮੀ ਬਰਫ਼ ਵਾਂਗ ਯਖ਼ ਪਿਆ ਸਿਹਤ ਢਾਂਚਾ

ਸ਼੍ਰੀਨਗਰ ਦੀ ਡਲ ਝੀਲ ਦੇ ਦੀਪਾਂ 'ਤੇ ਰਹਿਣ ਵਾਲ਼ੇ ਪਰਿਵਾਰਾਂ ਵਿੱਚ ਬਹੁਤੇਰੇ ਕਿਸਾਨ ਹਨ, ਕੁਝ ਮਜ਼ਦੂਰ ਹਨ ਅਤੇ ਕੁਝ ਸੈਰ-ਸਪਾਟਾ ਦੇ ਕੰਮ ਨਾਲ਼ ਜੁੜੇ ਹੋਏ ਹਨ। ਇਲਾਕੇ ਵਿੱਚ ਇਕਲੌਤਾ ਪੀਐੱਚਸੀ (ਜਨਤਕ ਸਿਹਤ ਕੇਂਦਰ) ਵੀ ਬੰਦ ਪਿਆ ਰਹਿੰਦਾ ਹੈ ਜਿਸ ਕਾਰਨ ਕਰਕੇ ਲੋਕਾਂ ਨੂੰ ਸਥਾਨਕ ਕੈਮਿਸਟਾਂ 'ਤੇ ਨਿਰਭਰ ਰਹਿਣਾ ਪੈਂਦਾ ਹੈ ਜੋ 'ਡਾਕਟਰਾਂ' ਦਾ ਕੰਮ ਵੀ ਕਰਦੇ ਹਨ

Translator

Kamaljit Kaur

Want to republish this article? Please write to [email protected] with a cc to [email protected]

Author

Adil Rashid

ਆਦਿਲ ਰਸ਼ੀਦ ਸ਼੍ਰੀਨਗਰ, ਕਸ਼ਮੀਰ ਦੇ ਇਕ ਸੁਤੰਤਰ ਪੱਤਰਕਾਰ ਹਨ। ਉਹ ਪਹਿਲਾਂ ਦਿੱਲੀ ਦੇ ‘ਆਊਟਲੁੱਕ’ ਮੈਗਜ਼ੀਨ ਲਈ ਕੰਮ ਕਰਦੇ ਰਹੇ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।