ਟਮਾਟਰਾਂ-ਦੀ-ਤਬਾਹ-ਹੋਈ-ਫ਼ਸਲ-ਦੇ-ਨਾਲ਼-ਤਬਾਹ-ਚਿੱਟੂਰ-ਦੇ-ਕਿਸਾਨ

Chittoor, Andhra Pradesh

Nov 30, 2021

ਟਮਾਟਰਾਂ ਦੀ ਤਬਾਹ ਹੋਈ ਫ਼ਸਲ ਦੇ ਨਾਲ਼ ਤਬਾਹ ਚਿੱਟੂਰ ਦੇ ਕਿਸਾਨ

ਆਂਧਰਾ ਪ੍ਰਦੇਸ਼ ਦੇ ਰਾਇਲਸੀਮਾ ਇਲਾਕੇ ਦੇ ਟਮਾਟਰ ਉਗਾਉਣ ਵਾਲ਼ੇ ਕਿਸਾਨਾਂ ਪਹਿਲਾਂ ਹੀ ਸੋਕੇ, ਚੜ੍ਹਦੇ-ਲਹਿੰਦੇ ਭਾਆਂ ਅਤੇ ਵਿਤੋਂਵੱਧ ਪਏ ਮੀਂਹ ਕਾਰਨ ਪਰੇਸ਼ਾਨ ਹੋਏ ਪਏ ਹਨ। ਰਹਿੰਦੀ-ਖੂੰਹਦੀ ਕਸਰ ਇਸ ਮਹਾਂਮਾਰੀ ਨੇ ਕੱਢ ਦਿੱਤੀ ਅਤੇ ਅਮਰਨਾਥ ਰੈਡੀ ਅਤੇ ਚਿੰਨਾ ਰੇਡੱਪਾ ਜਿਹੇ ਕਿਸਾਨਾਂ ਦੀ ਹਾਲਤ ਹਾਲੋਂ-ਬੇਹਾਲ ਕਰ ਛੱਡੀ

Want to republish this article? Please write to [email protected] with a cc to [email protected]

Author

G. Ram Mohan

ਜੀ. ਰਾਮ ਮੋਹਨ, ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਅਧਾਰਤ ਇੱਕ ਸੁਤੰਤਰ ਪੱਤਰਕਾਰ ਹਨ। ਉਹ ਸਿੱਖਿਆ, ਖੇਤੀ ਅਤੇ ਸਿਹਤ ਸਬੰਧੀ ਵਿਸ਼ਿਆਂ 'ਤੇ ਇਕਾਗਰ ਰਹਿੰਦੇ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।