ਗਣਤੰਤਰ-ਦਿਵਸ-ਮੌਕੇ-ਸ਼ਰਾਰਤੀ-ਅਨਸਰਾਂ-ਵੱਲੋਂ-ਖੇਡਿਆ-ਤਮਾਸ਼ਾ

Ghazipur, Uttar Pradesh

Sep 27, 2021

ਗਣਤੰਤਰ ਦਿਵਸ ਮੌਕੇ ਸ਼ਰਾਰਤੀ ਅਨਸਰਾਂ ਵੱਲੋਂ ਖੇਡਿਆ ਤਮਾਸ਼ਾ

26 ਜਨਵਰੀ ਨੂੰ ਰਾਜਧਾਨੀ ਦਿੱਲੀ ਅਤੇ ਉਹਦੇ ਆਸਪਾਸ ਦੇ ਇਲਾਕਿਆਂ ਵਿੱਚ ਦੋ ਵਰਤਾਰੇ ਸਾਹਮਣੇ ਆਏ: ਨਾਗਰਿਕਾਂ ਦੀ ਇੱਕ ਸ਼ਾਨਦਾਰ ਪਰੇਡ ਅਤੇ ਇੱਕ ਦੁਖਦਾਇਕ ਅਤੇ ਨਿੰਦਣਯੋਗ ਤਮਾਸ਼ਾ। ਲਾਲ ਕਿਲ੍ਹੇ ਅਤੇ ਆਈਟੀਓ ਜੰਕਸ਼ਨ ਨੂੰ ਲੈ ਕੇ ਉੱਡੀਆਂ ਅਫ਼ਵਾਹਾਂ ਨੇ ਅਰਾਜਕਤਾ ਭੜਕਾਉਣ ਵਿੱਚ ਵੱਡੀ ਭੂਮਿਕਾ ਨਿਭਾਈ

Want to republish this article? Please write to [email protected] with a cc to [email protected]

Author

Shalini Singh

ਸ਼ਾਲਿਨੀ ਸਿੰਘ ਕਾਊਂਟਰਮੀਡਿਆ ਟਰੱਸਟ ਦੀ ਮੋਢੀ ਟਰੱਸਟੀ ਹਨ ਜੋ ਪਾਰੀ ਪ੍ਰਕਾਸ਼ਤ ਕਰਦੀ ਹੈ। ਦਿੱਲੀ ਅਧਾਰਤ ਇਹ ਪੱਤਰਕਾਰ, ਵਾਤਾਵਾਰਣ, ਲਿੰਗ ਤੇ ਸੱਭਿਆਚਾਰਕ ਮਸਲਿਆਂ 'ਤੇ ਲਿਖਦੀ ਹਨ ਤੇ ਹਾਵਰਡ ਯੂਨੀਵਰਸਿਟੀ ਵਿਖੇ ਪੱਤਰਕਾਰਤਾ ਲਈ 2017-2018 ਵਿੱਚ ਨੀਮਨ ਫ਼ੈਲੋ ਰਹੀ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।