ਖੇਤੀ-ਕਰਨ-ਵਾਸਤੇ-ਵੀ-ਕਿਸਾਨਾਂ-ਨੂੰ-ਪੈਸੇ-ਚਾਹੀਦੇ-ਹਨ

Chittoor, Andhra Pradesh

Jul 10, 2021

'ਖੇਤੀ ਕਰਨ ਵਾਸਤੇ ਵੀ ਕਿਸਾਨਾਂ ਨੂੰ ਪੈਸੇ ਚਾਹੀਦੇ ਹਨ'

ਆਂਧਰਾ ਪ੍ਰਦੇਸ਼ ਦੇ ਚਿਤੂਰ ਅਤੇ ਵਾਈਐੱਸਆਰ ਜਿਲ੍ਹਿਆਂ ਦੇ ਗੰਨਾ ਉਦਪਾਦਕ ਕਰੀਬ ਦੋ ਸਾਲਾਂ ਤੋਂ ਖੰਡ ਮਿੱਲਾਂ ਪਾਸੋਂ ਭੁਗਤਾਨ ਰਾਸ਼ੀ ਦੀ ਉਡੀਕ ਕਰ ਰਹੇ ਹਨ। ਇਸੇ ਦਰਮਿਆਨ ਕਈ ਕਿਸਾਨਾਂ ਨੇ ਕਰਜ਼ਾ ਲਿਆ ਅਤੇ ਕਰਜ਼ੇ ਵਿੱਚ ਡੁੱਬ ਗਏ

Want to republish this article? Please write to [email protected] with a cc to [email protected]

Author

G. Ram Mohan

ਜੀ. ਰਾਮ ਮੋਹਨ, ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਅਧਾਰਤ ਇੱਕ ਸੁਤੰਤਰ ਪੱਤਰਕਾਰ ਹਨ। ਉਹ ਸਿੱਖਿਆ, ਖੇਤੀ ਅਤੇ ਸਿਹਤ ਸਬੰਧੀ ਵਿਸ਼ਿਆਂ 'ਤੇ ਇਕਾਗਰ ਰਹਿੰਦੇ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।