ਇਹ-ਖਾਰਾਈ-ਊਠ-ਸਮੁੰਦਰ-ਬਗ਼ੈਰ-ਮਰ-ਜਾਣਗੇ

Jamnagar, Gujarat

Nov 21, 2022

'ਇਹ ਖਾਰਾਈ ਊਠ ਸਮੁੰਦਰ ਬਗ਼ੈਰ ਮਰ ਜਾਣਗੇ'

ਇਸ ਫ਼ਿਲਮ ਵਿੱਚ ਜਿੱਥੇ ਕੱਛ ਦੀ ਖਾੜੀ ਵਿੱਚ ਤੈਰਦੇ ਊਠਾਂ ਨੂੰ ਦਿਖਾਇਆ ਗਿਆ ਹੈ ਉੱਥੇ ਹੀ ਗੁਜਰਾਤ ਦੇ ਫਕੀਰਾਨੀ ਜਾਟ ਤੇ ਭੋਪਾ ਰਬਾੜੀ ਭਾਈਚਾਰੇ ਇਨ੍ਹਾਂ ਊਠਾਂ ਨੂੰ ਜਿਊਂਦੇ ਰੱਖਣ ਲਈ ਦਰਪੇਸ਼ ਆਉਂਦੀਆਂ ਬਿਪਤਾਵਾਂ ਬਾਰੇ ਗੱਲਬਾਤ ਕਰ ਰਹੇ ਹਨ

Author

Urja

Translator

Kamaljit Kaur

Want to republish this article? Please write to zahra@ruralindiaonline.org with a cc to namita@ruralindiaonline.org

Author

Urja

ਉਰਜਾ, ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ ਵਿਖੇ ਵੀਡੀਓ-ਸੀਨੀਅਰ ਅਸਿਸਟੈਂਟ ਐਡੀਟਰ ਹਨ। ਉਹ ਇੱਕ ਦਸਤਾਵੇਜ਼ੀ ਫਿਲਮ ਨਿਰਮਾਤਾ ਹਨ ਅਤੇ ਸ਼ਿਲਪਕਾਰੀ, ਰੋਜ਼ੀ-ਰੋਟੀ ਅਤੇ ਵਾਤਾਵਰਣ ਦੇ ਮੁੱਦਿਆਂ ਨੂੰ ਕਵਰ ਕਰਨ ਵਿੱਚ ਦਿਲਚਸਪੀ ਰੱਖਦੀ ਹਨ। ਊਰਜਾ ਪਾਰੀ ਦੀ ਸੋਸ਼ਲ ਮੀਡੀਆ ਟੀਮ ਨਾਲ ਵੀ ਕੰਮ ਕਰਦੀ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।