ਅਬਦੁਲ-ਰਹਿਮਾਨ-ਦੇ-ਜੀਵਨ-ਦੀ-ਲੀਹੋਂ-ਲੱਥੀ-ਗੱਡੀ

Mumbai Suburban, Maharashtra

Mar 21, 2022

ਅਬਦੁਲ ਰਹਿਮਾਨ ਦੇ ਜੀਵਨ ਦੀ ਲੀਹੋਂ ਲੱਥੀ ਗੱਡੀ

ਇੱਕ ਅਜਿਹਾ ਟੈਕਸੀ ਚਾਲਕ ਜਿਹਨੇ ਮੁੰਬਈ ਅਤੇ ਹੋਰਨਾਂ ਮੁਲਕਾਂ ਦੀਆਂ ਸੜਕਾਂ 'ਤੇ ਦਹਾਕਿਆਂ ਬੱਧੀ ਆਪਣੀ ਗੱਡੀ ਭਜਾਈ... ਬੀਮਾਰੀ ਨੇ ਉਨ੍ਹਾਂ ਦੇ ਜੀਵਨ ਦੀ ਗੱਡੀ ਨੂੰ ਹੀ ਲੀਹੋਂ ਲਾਹ ਸੁੱਟਿਆ ਹੈ। ਉਹ ਅਤੇ ਉਨ੍ਹਾਂ ਦਾ ਪਰਿਵਾਰ ਹਸਪਤਾਲ ਦੇ ਵੱਜਦੇ ਗੇੜ੍ਹਿਆਂ, ਆਉਂਦੇ ਖ਼ਰਚਿਆਂ ਦੀ ਮਾਰ ਹੇਠ ਸਹਿਮ ਅਤੇ ਉਮੀਦੋਂ ਵਿਹੂਣੀ ਭਰੀ ਜ਼ਿੰਦਗੀ ਬਿਤਾ ਰਹੇ ਹਨ

Want to republish this article? Please write to [email protected] with a cc to [email protected]

Author

Sharmila Joshi

ਸ਼ਰਮਿਲਾ ਜੋਸ਼ੀ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸਾਬਕਾ ਸੰਪਾਦਕ ਹਨ ਅਤੇ ਕਦੇ ਕਦਾਈਂ ਲੇਖਣੀ ਅਤੇ ਪੜ੍ਹਾਉਣ ਦਾ ਕੰਮ ਵੀ ਕਰਦੀ ਹਨ।

Translator

Inderjeet Singh

ਇੰਦਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ। ਅਨੁਵਾਦ ਅਧਿਐਨ ਉਹਨਾਂ ਦੇ ਮੁੱਖ ਵਿਸ਼ਾ ਹੈ। ਉਹਨਾਂ ਨੇ ‘The Diary of A Young Girl’ ਦਾ ਪੰਜਾਬੀ ਤਰਜਮਾ ਕੀਤਾ ਹੈ।