the-puppets-shadows-reflect-our-struggles-pa

Palakkad, Kerala

Sep 25, 2024

ਕਠਪੁਤਲੀਆਂ ਰਾਹੀਂ ਆਪਣੇ ਜੀਵਨ-ਸੰਘਰਸ਼ ਨੂੰ ਬਿਆਨਦੀਆਂ ਮਹਿਲਾ ਕਲਾਕਾਰ

ਕੇਰਲ ਦੇ ਸ਼ੋਰਾਨੂਰ ਵਿਖੇ ਰਜਿਤਾ ਪੁਲਵਰ ਨੇ ਤੋਲਪਾਵਕੂਤੁ ਦੀ ਦੁਨੀਆ ਵਿੱਚ ਪਹਿਲੀ ਮਹਿਲਾ ਕਠਪੁਤਲੀ ਮੰਡਲੀ ਦੀ ਸਥਾਪਨਾ ਕੀਤੀ ਹੈ

Want to republish this article? Please write to zahra@ruralindiaonline.org with a cc to namita@ruralindiaonline.org

Author

Sangeeth Sankar

ਸੰਗੀਤ ਸੰਕਰ ਆਈ.ਡੀ.ਸੀ. ਸਕੂਲ ਆਫ ਡਿਜ਼ਾਈਨ ਵਿੱਚ ਇੱਕ ਖੋਜੀ ਵਿਦਵਾਨ ਹੈ। ਉਨ੍ਹਾਂ ਦੀ ਨਸਲੀ ਖੋਜ ਦੀ ਬਦੌਲਤ ਹੀ ਕੇਰਲ ਦੀ ਸ਼ੈਡੋ ਕਠਪੁਤਲੀ ਕਲਾ ਵਿੱਚ ਆਈ ਤਬਦੀਲੀ ਸਾਡੇ ਸਾਹਮਣੇ ਆ ਸਕੀ। ਸੰਗੀਤ ਨੂੰ 2022 ਵਿੱਚ ਐੱਮਐੱਮਐੱਫ-ਪਾਰੀ ਫੈਲੋਸ਼ਿਪ ਮਿਲੀ ਸੀ।

Editor

PARI Desk

ਪਾਰੀ ਡੈਸਕ ਸਾਡੇ (ਪਾਰੀ ਦੇ) ਸੰਪਾਦਕੀ ਕੰਮ ਦਾ ਧੁਰਾ ਹੈ। ਸਾਡੀ ਟੀਮ ਦੇਸ਼ ਭਰ ਵਿੱਚ ਸਥਿਤ ਪੱਤਰਕਾਰਾਂ, ਖ਼ੋਜਕਰਤਾਵਾਂ, ਫ਼ੋਟੋਗ੍ਰਾਫਰਾਂ, ਫ਼ਿਲਮ ਨਿਰਮਾਤਾਵਾਂ ਅਤੇ ਅਨੁਵਾਦਕਾਂ ਨਾਲ਼ ਮਿਲ਼ ਕੇ ਕੰਮ ਕਰਦੀ ਹੈ। ਡੈਸਕ ਪਾਰੀ ਦੁਆਰਾ ਪ੍ਰਕਾਸ਼ਤ ਟੈਕਸਟ, ਵੀਡੀਓ, ਆਡੀਓ ਅਤੇ ਖ਼ੋਜ ਰਿਪੋਰਟਾਂ ਦੇ ਉਤਪਾਦਨ ਅਤੇ ਪ੍ਰਕਾਸ਼ਨ ਦਾ ਸਮਰਥਨ ਵੀ ਕਰਦੀ ਹੈ ਤੇ ਅਤੇ ਪ੍ਰਬੰਧਨ ਵੀ।

Photographs

Megha Radhakrishnan

ਮੇਧਾ ਰਾਧਾਕ੍ਰਿਸ਼ਨਨ ਕੇਰਲ ਦੇ ਪਲੱਕੜ ਦੀ ਰਹਿਣ ਵਾਲੀ ਇੱਕ ਟ੍ਰੈਵਲ ਫੋਟੋਗ੍ਰਾਫਰ ਹੈ। ਵਰਤਮਾਨ ਵਿੱਚ, ਉਹ ਕੇਰਲ ਦੇ ਪਾਟੀਰੀਪਲਾ ਦੇ ਸਰਕਾਰੀ ਆਰਟਸ ਐਂਡ ਸਾਇੰਸ ਕਾਲਜ ਵਿੱਚ ਗੈਸਟ ਪ੍ਰੋਫੈਸਰ ਵਜੋਂ ਕੰਮ ਕਰ ਰਿਹਾ ਹੈ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।