in-deverayapatna-youve-got-mail-pa

Tumkur, Karnataka

Oct 09, 2023

ਦੇਵਰਾਇਆਪਟਨਾ, ਚਿੱਠੀ ਆਈ ਹੈ!

ਵਿਸ਼ਵ ਡਾਕ ਦਿਵਸ ’ਤੇ PARI ਨੇ ਰੇਨੁਕਾ ਪਰਸਾਦ ਨਾਲ਼ ਗੱਲ ਕੀਤੀ ਜੋ ਕਿ ਇੱਕ ਪੇਂਡੂ ਡਾਕ ਕਰਮਚਾਰੀ ਹਨ, ਜਿਨ੍ਹਾਂ ਅਧੀਨ ਛੇ ਪਿੰਡ ਆਉਂਦੇ ਹਨ। ਉਹ ਹਰ ਰੋਜ਼ ਆਪਣੇ ਸਾਈਕਲ ’ਤੇ ਪਿੰਡ-ਪਿੰਡ ਜਾ ਕੇ ਜ਼ਰੂਰੀ ਡਾਕ, ਚਿੱਠੀਆਂ ਅਤੇ ਦਸਤਾਵੇਜ਼ ਵੰਡ ਕੇ ਆਉਂਦੇ ਹਨ। ਇੰਨੇ ਔਖੇ ਅਤੇ ਮੁਸ਼ੱਕਤ ਭਰੇ ਕੰਮ ਕਰਨ ਦੇ ਬਾਵਜੂਦ ਵੀ ਰਾਜ ਵੱਲੋਂ ਉਹਨਾਂ ਨੂੰ ਕੋਈ ਪੈਨਸ਼ਨ ਨਹੀਂ ਦਿੱਤੀ ਜਾਂਦੀ

Student Reporter

Hani Manjunath

Translator

Inderjeet Singh

Want to republish this article? Please write to [email protected] with a cc to [email protected]

Student Reporter

Hani Manjunath

ਹਾਨੀ ਮੰਜੂਨਾਥ ਟੁਮਕੁਰ ਦੇ TVS ਅਕੈਡਮੀ ਦੀ ਇੱਕ ਵਿਦਿਆਰਥਣ ਹਨ।

Editor

PARI Education Team

ਅਸੀਂ ਪੇਂਡੂ ਭਾਰਤ ਅਤੇ ਹਾਸ਼ੀਏ 'ਤੇ ਪਏ ਲੋਕਾਂ ਦੀਆਂ ਕਹਾਣੀਆਂ ਨੂੰ ਮੁੱਖ ਧਾਰਾ ਦੇ ਸਿੱਖਿਆ ਪਾਠਕ੍ਰਮ ਹੇਠ ਲਿਆਉਂਦੇ ਹਾਂ। ਅਸੀਂ ਉਹਨਾਂ ਨੌਜਵਾਨਾਂ ਨਾਲ਼ ਵੀ ਕੰਮ ਕਰਦੇ ਹਾਂ ਜੋ ਉਹਨਾਂ ਦੇ ਆਲ਼ੇ ਦੁਆਲ਼ੇ ਦੇ ਮੁੱਦਿਆਂ ਦੀ ਰਿਪੋਰਟ ਕਰਨਾ ਅਤੇ ਦਸਤਾਵੇਜ਼ ਬਣਾਉਣਾ ਚਾਹੁੰਦੇ ਹਨ। ਇੰਨਾ ਹੀ ਨਹੀਂ ਅਸੀਂ ਕਹਾਣੀ ਕਹਿਣ ਵਿੱਚ ਉਹਨਾਂ ਦਾ ਮਾਰਗਦਰਸ਼ਨ ਕਰਦੇ ਅਤੇ ਸਿਖਲਾਈ ਦਿੰਦੇ ਹਾਂ। ਅਸੀਂ ਇਸ ਨੂੰ ਛੋਟੇ ਕੋਰਸਾਂ, ਸੈਸ਼ਨਾਂ ਅਤੇ ਵਰਕਸ਼ਾਪਾਂ ਦੇ ਨਾਲ਼-ਨਾਲ਼ ਪਾਠਕ੍ਰਮਾਂ ਨੂੰ ਡਿਜ਼ਾਈਨ ਕਰਨ ਲਈ ਵੀ ਕੰਮ ਕਰਦੇ ਹਾਂ ਜੋ ਵਿਦਿਆਰਥੀਆਂ ਨੂੰ ਲੋਕਾਂ ਦੇ ਰੋਜ਼ਮੱਰਾ ਜੀਵਨ ਦੀ ਬਿਹਤਰ ਸਮਝ ਪ੍ਰਦਾਨ ਕਰਦੇ ਹਨ।

Translator

Inderjeet Singh

ਇੰਦਰਜੀਤ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਅੰਗਰੇਜ਼ੀ ਵਿਭਾਗ ਵਿੱਚ ਅਸਿਸਟੈਂਟ ਪ੍ਰੋਫੈਸਰ ਹਨ। ਅਨੁਵਾਦ ਅਧਿਐਨ ਉਹਨਾਂ ਦੇ ਮੁੱਖ ਵਿਸ਼ਾ ਹੈ। ਉਹਨਾਂ ਨੇ ‘The Diary of A Young Girl’ ਦਾ ਪੰਜਾਬੀ ਤਰਜਮਾ ਕੀਤਾ ਹੈ।