ਮਹਿਲਾ-ਕਿਸਾਨ-ਨਵੇਂ-ਕਨੂੰਨ-ਨਹੀਂ-ਚਾਹੁੰਦੀਆਂ

Pune, Maharashtra

Jan 25, 2021

'ਮਹਿਲਾ ਕਿਸਾਨ ਨਵੇਂ ਕਨੂੰਨ ਨਹੀਂ ਚਾਹੁੰਦੀਆਂ'

ਭਾਰਤ ਵਿੱਚ ਮਹਿਲਾਵਾਂ ਖੇਤੀਬਾੜੀ ਦਾ ਧੁਰਾ ਹਨ, ਪਰ ਉਹ ਵਿਰਲੇ ਹੀ ਬਤੌਰ ਕਿਸਾਨ ਪਛਾਣੀਆਂ ਜਾਂਦੀਆਂ ਹਨ- ਪਿਛਲੇ ਹਫ਼ਤੇ ਉਨ੍ਹਾਂ ਵਿੱਚੋਂ ਕਈ ਮਹਿਲਾ-ਕਿਸਾਨ ਨਵੇਂ ਖੇਤੀ ਕਨੂੰਨਾਂ ਨੂੰ ਰੱਦ ਕਰਾਉਣ ਅਤੇ ਹੋਰਨਾਂ ਮੰਗਾਂ 'ਤੇ ਅਵਾਜ਼ ਬੁਲੰਦ ਕਰਨ ਦੇ ਸੱਦੇ 'ਤੇ ਇਕੱਠੀਆਂ ਹੋ ਕੇ ਪੂਨਾ ਆਈਆਂ

Want to republish this article? Please write to [email protected] with a cc to [email protected]

Author

Vidya Kulkarni

ਵਿਦਿਆ ਕੁਲਕਰਨੀ ਪੂਨੇ ਤੋਂ ਹਨ ਅਤੇ ਸੁਤੰਤਰ ਲੇਖਕ ਅਤੇ ਫੋਟੋਗਰਾਫ਼ਰ ਹਨ। ਉਹ ਮਹਿਲਾਵਾਂ ਨਾਲ਼ ਜੁੜੇ ਮਸਲਿਆਂ ਨੂੰ ਚੁੱਕਦੀ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।