ਮਰਾਠਵਾੜਾ-ਮੈਂ-ਸੋਚਿਆ-ਨਹੀਂ-ਸੀ-ਕਿ-ਉਹ-ਸਾਨੂੰ-ਛੱਡ-ਜਾਣਗੇ

Beed, Maharashtra

Oct 11, 2022

ਮਰਾਠਵਾੜਾ: ‘ਮੈਂ ਸੋਚਿਆ ਨਹੀਂ ਸੀ ਕਿ ਉਹ ਸਾਨੂੰ ਛੱਡ ਜਾਣਗੇ’

ਪ੍ਰਭਾਕਰ ਸੁਰਵਸੇ ਅਤੇ ਸ਼ਿਵਾਜੀ ਕਾਟੇ ਦੇ ਪਰਿਵਾਰਾਂ ਦਾ ਮੰਨਣਾ ਹੈ,ਕਿ ਸੀਮਤ ਸਿਹਤ ਸਹੂਲਤਾਂ ਵਾਲ਼ੇ ਜ਼ਿਲ੍ਹਿਆਂ- ਬੀਡ ਅਤੇ ਉਸਮਾਨਾਬਾਦ ਦੇ ਕੋਵਿਡ ਹਸਪਤਾਲਾਂ ਵਿੱਚ ਆਕਸੀਜਨ ਦੀ ਸਪਲਾਈ ਦੀ ਘਾਟ ਕਾਰਨ ਇਨ੍ਹਾਂ ਦੋਵਾਂ ਦੀ ਬੇਵਕਤੀ ਮੌਤ ਹੋਈ

Translator

Arsh

Want to republish this article? Please write to [email protected] with a cc to [email protected]

Author

Parth M.N.

ਪਾਰਥ ਐੱਮ.ਐੱਨ. 2017 ਤੋਂ ਪਾਰੀ ਦੇ ਫੈਲੋ ਹਨ ਅਤੇ ਵੱਖੋ-ਵੱਖ ਨਿਊਜ਼ ਵੈੱਬਸਾਈਟਾਂ ਨੂੰ ਰਿਪੋਰਟਿੰਗ ਕਰਨ ਵਾਲੇ ਸੁਤੰਤਰ ਪੱਤਰਕਾਰ ਹਨ। ਉਨ੍ਹਾਂ ਨੂੰ ਕ੍ਰਿਕੇਟ ਅਤੇ ਘੁੰਮਣਾ-ਫਿਰਨਾ ਚੰਗਾ ਲੱਗਦਾ ਹੈ।

Translator

Arsh

ਅਰਸ਼, ਇੱਕ ਫ਼੍ਰੀ-ਲਾਂਸਰ ਅਨੁਵਾਦਕ ਤੇ ਡਿਜ਼ਾਈਨਰ ਹਨ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੀ-ਐੱਚ.ਡੀ ਕਰ ਰਹੇ ਹਨ।