ਪੁਰੀ-ਦੇ-ਟਾਹੀਆ-ਨਿਰਮਾਤਾ

Puri, Odisha

May 09, 2023

ਪੁਰੀ ਦੇ ਟਾਹੀਆ ਨਿਰਮਾਤਾ

ਓਡੀਸ਼ਾ ਦੇ ਉੜੀਆ ਮੱਠ ਪਿੰਡ ਵਿੱਚ, ਤਜ਼ਰਬੇਕਾਰ ਕਾਰੀਗਰ ਉਪੇਂਦਰ ਕੁਮਾਰ ਪੁਰੋਹਿਤ ਆਪਣੀ ਤਿੰਨ ਦਹਾਕਿਆਂ ਦੀ ਕਲਾ ਬਾਰੇ ਗੱਲ ਕਰਦੇ ਹਨ। ਉਹ ਸ਼ੋਲਾਪੀਠ ਪੌਦੇ ਦੇ ਨਰਮ ਸਪੰਜ ਵਰਗੇ ਅੰਦਰੂਨੀ ਹਿੱਸੇ ਦੀ ਵਰਤੋਂ ਕਰਕੇ ਸਜਾਵਟ ਕਰਦੇ ਹਨ

Student Reporter

Anushka Ray

Translator

Kamaljit Kaur

Want to republish this article? Please write to [email protected] with a cc to [email protected]

Student Reporter

Anushka Ray

ਅਨੁਸ਼ਕਾ ਰੇਅ, ਭੁਵਨੇਸ਼ਵਰ ਦੀ XIM ਯੂਨੀਵਰਸਿਟੀ ਵਿਖੇ ਗ੍ਰੈਜੁਏਸ਼ਨ ਦੀ ਵਿਦਿਆਰਥਣ ਹੈ।

Editors

Aditi Chandrasekhar

ਅਦਿਤੀ ਚੰਦਰਸ਼ੇਖਰ ਇੱਕ ਪੱਤਰਕਾਰ ਅਤੇ ਪੀਪਲਜ਼ ਆਰਕਾਈਵ ਆਫ ਰੂਰਲ ਇੰਡੀਆ ਵਿੱਚ ਸਾਬਕਾ ਸੀਨੀਅਰ ਕੰਟੈਂਟ ਐਡੀਟਰ ਹੈ। ਉਹ ਪਾਰੀ ਐਜੂਕੇਸ਼ਨ ਟੀਮ ਦੀ ਮੁੱਖ ਮੈਂਬਰ ਸੀ ਅਤੇ ਉਸਨੇ ਪਾਰੀ 'ਤੇ ਆਪਣੇ ਕੰਮ ਨੂੰ ਪ੍ਰਕਾਸ਼ਤ ਕਰਨ ਲਈ ਵਿਦਿਆਰਥੀਆਂ ਨਾਲ ਨੇੜਿਓਂ ਕੰਮ ਕੀਤਾ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।