ਧਸ-ਰਿਹਾ-ਜੋਸ਼ੀਮਠ-ਟੁੱਟ-ਰਹੀਆਂ-ਉਮੀਦਾਂ

Chamoli, Uttarakhand

Jan 23, 2023

ਧਸ ਰਿਹਾ ਜੋਸ਼ੀਮਠ, ਟੁੱਟ ਰਹੀਆਂ ਉਮੀਦਾਂ

ਘਰਾਂ ਦੀਆਂ ਕੰਧਾਂ 'ਤੇ ਉੱਭਰਦੀਆਂ ਆਉਂਦੀਆਂ ਤ੍ਰੇੜਾਂ, ਦਰੜਦੇ ਜਾਂਦੇ ਫ਼ਰਸ਼ ਤੇ ਪਾਟਦੀਆਂ ਜਾਂਦੀਆਂ ਛੱਤਾਂ- ਜੋਸ਼ੀਮਠ ਕਸਬੇ ਦੇ ਲੋਕਾਂ ਦੇ ਉਜੜਦੇ ਜਾਂਦੇ ਜੀਵਨ ਦੀ ਕਹਾਣੀ

Want to republish this article? Please write to zahra@ruralindiaonline.org with a cc to namita@ruralindiaonline.org

Author

Shadab Farooq

ਦਿੱਲੀ ਅਧਾਰਤ ਸ਼ਬਦ ਫ਼ਾਰੂਕ ਇੱਕ ਸੁਰੰਤਤਰ ਪੱਤਰਕਾਰ ਹਨ ਤੇ ਕਸ਼ਮੀਰ, ਉਤਰਾਖੰਡ ਤੇ ਉੱਤਰ ਪ੍ਰਦੇਸ਼ ਤੋਂ ਰਿਪੋਰਟ ਕਰਦੇ ਹਨ। ਉਹ ਰਾਜਨੀਤੀ, ਸੱਭਿਆਚਾਰ ਤੇ ਵਾਤਾਵਰਣ ਨੂੰ ਲੈ ਕੇ ਲਿਖਦੇ ਹਨ।

Editor

Urvashi Sarkar

ਉਰਵਸ਼ੀ ਸਰਕਾਰ ਇੱਕ ਸੁਤੰਤਰ ਪੱਤਰਕਾਰ ਅਤੇ 2016 ਦੀ ਪਾਰੀ ਫੈਲੋ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।