ਟਰੈਟਰ-ਚਲਾਉਂਦੇ-ਵੇਲੇ-ਮੈਨੂੰ-ਲੱਗਦਾ-ਜਿਵੇਂ-ਮੈਂ-ਉੱਡ-ਰਹੀ-ਹੋਵਾਂ

Sonipat, Haryana

Feb 15, 2021

'ਟਰੈਟਰ ਚਲਾਉਂਦੇ ਵੇਲੇ ਮੈਨੂੰ ਲੱਗਦਾ ਜਿਵੇਂ ਮੈਂ ਉੱਡ ਰਹੀ ਹੋਵਾਂ'

ਸਰਬਜੀਤ ਕੌਰ ਨੇ ਪੰਜਾਬ ਵਿੱਚ ਪੈਂਦੇ ਆਪਣੇ ਪਿੰਡ ਤੋਂ ਸਿੰਘੂ ਕਿਸਾਨੀ ਧਰਨੇ ਤੱਕ ਕਰੀਬ 400 ਕਿਲੋਮੀਟਰ ਟਰੈਕਟਰ ਚਲਾਇਆ ਹੈ ਅਤੇ ਹੁਣ ਉਹ 26 ਜਨਵਰੀ ਦੀ ਟਰੈਕਟਰ ਰੈਲੀ ਵਿੱਚ ਹਿੱਸਾ ਲੈਣ ਲਈ ਤਿਆਰ ਹਨ

Want to republish this article? Please write to [email protected] with a cc to [email protected]

Author

Snigdha Sony

ਸਨਿਗਧਾ ਸੋਨੀ ਪਾਰੀ ਐਜੂਕੇਸ਼ਨ ਨਾਲ਼ ਇੰਟਰਮ (ਸਿਖਲਾਈ ਅਧੀਨ) ਹਨ ਅਤੇ ਦਿੱਲੀ ਯੂਨੀਵਰਸਿਟੀ ਤੋਂ ਪੱਤਰਕਾਰਤਾ ਦੀ ਬੈਚਲਰ ਡਿਗਰੀ ਦੀ ਪੜ੍ਹਾਈ ਕਰ ਰਹੀ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।