ਏਤੀ-ਮਾਰ-ਪਈ-ਕਰਲਾਣੇ-ਤੈਂ-ਕੀ-ਦਰਦੁ-ਨ-ਆਇਆ॥

Varanasi, Uttar Pradesh

Nov 07, 2021

ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥

ਸ਼ਹਿਰ ਦੇ ਬਜ਼ਰੜੀਹਾ ਖੇਤਰ ਵਿੱਚ ਪਾਵਰਲੂਮ ਜੁਲਾਹਿਆਂ ਦਰਪੇਸ਼- ਮੌਜੂਦਾ ਸਮਾਂ, ਤਾਲਾਬੰਦੀ ਅਤੇ ਹੜ੍ਹ ਦੀ ਮਾਰ ਦਾ ਸਮਾਂ ਮੁਸ਼ਕਲਾਂ ਭਰਿਆ ਰਿਹਾ। ਪਰ ਹੁਣ ਉਹ ਯੂਪੀ ਸਰਕਾਰ ਦੁਆਰਾ ਬਿਜਲੀ ਬਿੱਲਾਂ 'ਤੇ ਮਿਲ਼ਣ ਵਾਲ਼ੀ ਸਬਸਿਡੀ ਦੀ ਹੋ ਰਹੀ ਸਮੀਖਿਆ ਨੂੰ ਲੈ ਕੇ ਫ਼ਿਕਰਮੰਦ ਹਨ

Author

Samiksha

Translator

Kamaljit Kaur

Want to republish this article? Please write to [email protected] with a cc to [email protected]

Author

Samiksha

ਸਮੀਕਸ਼ਾ ਵਾਰਾਣਸੀ ਅਧਾਰਤ ਇੱਕ ਸੁਤੰਤਰ ਮਲਟੀਮੀਡਿਆ ਪੱਤਰਕਾਰ ਹਨ। ਉਹ ਗ਼ੈਰ-ਮੁਨਾਫ਼ਾ ਮੀਡਿਆ ਸੰਸਥਾਵਾਂ ਇੰਟਰਨਿਊਜ ਅਤੇ ਓਲਡ ਨਿਊਜ ਵਿਖੇ ਮੋਬਾਇਲ ਜਰਨਲਿਜ਼ਮ ਫੈਲੋਸ਼ਿਪ ਦੀ 2021ਦੀ ਪ੍ਰਾਪਤਕਰਤਾ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।