ਇੱਕ-ਬਹਾਦੁਰ-ਔਰਤ-ਬਣਨ-ਤੱਕ-ਦੀ-ਵੇਨੀ-ਦੀ-ਦਾਸਤਾਨ

Cuddalore, Tamil Nadu

Mar 08, 2022

ਇੱਕ ‘ਬਹਾਦੁਰ ਔਰਤ’ ਬਣਨ ਤੱਕ ਦੀ ਵੇਨੀ ਦੀ ਦਾਸਤਾਨ

ਤਮਿਲਨਾਡੂ ਦੀ ਕੁਡਲੌਰ ਫਿਸ਼ਿੰਗ ਬੰਦਰਗਾਹ ਵਿਖੇ ਮੱਛੀ ਵਿਕ੍ਰੇਤਾ ਤੋਂ ਨੀਲਾਮਕਰਤਾ ਬਣੀ ਵੇਨੀ ਦੀ ਕਾਮਯਾਬੀ, ਮੱਛੀਆਂ ਦੇ ਕੰਮਾਂ ਨਾਲ਼ ਜੁੜੀਆਂ ਹੋਰਨਾਂ ਔਰਤਾਂ ਦੇ ਸੰਘਰਸ ਵਿਚਾਲੇ ਇੱਕ ਮੀਲ਼-ਪੱਥਰ ਹੈ। ਆਓ ਇਨ੍ਹਾਂ ਫ਼ਿਲਮਾਂ ਜ਼ਰੀਏ ਉਨ੍ਹਾਂ ਦੀ ਦਾਸਤਾਨ ਜਾਣੀਏ

Want to republish this article? Please write to zahra@ruralindiaonline.org with a cc to namita@ruralindiaonline.org

Author

Nitya Rao

ਨਿਤਯਾ ਰਾਓ, ਯੂਕੇ ਦੇ ਨੋਰਵਿਚ ਵਿਖੇ ਸਥਿਤ ਯੂਨੀਵਰਸਿਟੀ ਆਫ਼ ਈਸਟ ਅੰਗਲਿਆ ਵਿੱਚ ਜੈਂਡਰ ਐਂਡ ਡਿਵਲਪਮੈਂਟ ਦੀ ਪ੍ਰੋਫ਼ੈਸਰ ਹਨ। ਉਨ੍ਹਾਂ ਨੇ ਪਿਛਲੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ, ਔਰਤਾਂ ਦੇ ਅਧਿਕਾਰਾਂ, ਰੁਜ਼ਗਾਰ ਅਤੇ ਸਿੱਖਿਆ ਦੇ ਖੇਤਰ ਵਿੱਚ ਇੱਕ ਖ਼ੋਜਾਰਥੀ, ਅਧਿਆਪਕ ਅਤੇ ਵਕੀਲ ਵਜੋਂ ਵਿਆਪਕ ਤੌਰ 'ਤੇ ਕੰਮ ਕੀਤਾ ਹੈ।

Author

Alessandra Silver

ਅਲੇਸੈਂਡਰਾ ਸਿਲਵਰ, ਇਟਲੀ ਦੀ ਜੰਮਪਲ ਹਨ ਅਤੇ ਇੱਕ ਫ਼ਿਲਮਕਾਰ ਹਨ ਅਤੇ ਫਿਲਹਾਲ ਪੁਡੁਚੇਰੀ ਦੇ ਔਰੇਵਿਲ ਵਿਖੇ ਰਹਿੰਦੀ ਹਨ। ਆਪਣੇ ਫ਼ਿਲਮ-ਨਿਰਮਾਣ ਅਤੇ ਅਫ਼ਰੀਕਾ 'ਤੇ ਅਧਾਰਤ ਫ਼ੋਟੋ ਰਿਪੋਤਾਰਜ਼ ਲਈ ਉਨ੍ਹਾਂ ਨੂੰ ਕਈ ਸਨਮਾਨ ਅਤੇ ਪੁਰਸਕਾਰ ਵੀ ਮਿਲ਼ ਚੁੱਕੇ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।