ਇਸ-ਦੌਰ-ਵਿੱਚ-ਵੀ-ਆਪਣੇ-ਵਜੂਦ-ਦੀ-ਲੜਾਈ-ਲੜਦੇ-ਕੁਝ-ਭਾਈਚਾਰੇ

Madurai, Tamil Nadu

Mar 27, 2023

ਇਸ ਦੌਰ ਵਿੱਚ ਵੀ ਆਪਣੇ ਵਜੂਦ ਦੀ ਲੜਾਈ ਲੜਦੇ ਕੁਝ ਭਾਈਚਾਰੇ

ਭਵਿੱਖ ਦੱਸਣ ਵਾਲ਼ੇ, ਸਪੇਰੇ, ਰਵਾਇਤੀ ਜੜ੍ਹੀਆਂ-ਬੂਟੀਆਂ ਦੇ ਜਾਣਕਾਰ, ਰੱਸੀ ‘ਤੇ ਕਰਤਬ ਦਿਖਾਉਣ ਵਾਲ਼ੇ ਇਹ ਲੋਕ ਉਨ੍ਹਾਂ ਸੈਂਕੜੇ ਭਾਈਚਾਰਿਆਂ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ ਮਰਦਮਸ਼ੁਮਾਰੀ ਵਿੱਚ ਹੋਈ ਗ਼ਲਤੀ ਕਾਰਨ ਕਿਸੇ ਗ਼ਲਤ ਸੂਚੀ ਵਿੱਚ ਪਾ ਦਿੱਤਾ ਗਿਆ ਜਿਸ ਦਾ ਹਰਜਾਨਾ ਉਹ ਅੱਜ ਤੱਕ ਭੁਗਤ ਰਹੇ ਹਨ। ਇਸ ਅਨਿਆ ਨੇ ਨਾ ਸਿਰਫ਼ ਉਨ੍ਹਾਂ ਦੀ ਪਛਾਣ ਖੋਹੀ ਸਗੋਂ ਸਰਕਾਰ ਵੱਲੋਂ ਕਮਜ਼ੋਰ ਤੇ ਵਾਂਝੇ ਸਮੂਹਾਂ ਨੂੰ ਦਿੱਤੀਆਂ ਜਾਣ ਵਾਲ਼ੀਆਂ ਸੁਵਿਧਾਵਾਂ ਤੋਂ ਵੀ ਵਾਂਝੇ ਹੋਣਾ ਪਿਆ

Want to republish this article? Please write to [email protected] with a cc to [email protected]

Author

Pragati K.B.

ਪ੍ਰਗਤੀ ਕੇ.ਬੀ. ਇੱਕ ਸੁਤੰਤਰ ਪੱਤਰਕਾਰ ਹਨ। ਉਹ ਯੂ.ਕੇ. ਦੀ ਆਕਸਫ਼ੋਰਡ ਯੂਨੀਵਰਸਿਟੀ ਵਿਖੇ ਸੋਸ਼ਲ ਐਂਥਰੋਪਾਲਿਜੀ ਵਿੱਚ ਮਾਸਟਰ ਡਿਗਰੀ ਕਰ ਰਹੀ ਹਨ।

Editor

Priti David

ਪ੍ਰੀਤੀ ਡੇਵਿਡ ਪੀਪਲਜ਼ ਆਰਕਾਈਵ ਆਫ਼ ਇੰਡੀਆ ਦੇ ਇਕ ਪੱਤਰਕਾਰ ਅਤੇ ਪਾਰੀ ਵਿਖੇ ਐਜੁਕੇਸ਼ਨ ਦੇ ਸੰਪਾਦਕ ਹਨ। ਉਹ ਪੇਂਡੂ ਮੁੱਦਿਆਂ ਨੂੰ ਕਲਾਸਰੂਮ ਅਤੇ ਪਾਠਕ੍ਰਮ ਵਿੱਚ ਲਿਆਉਣ ਲਈ ਸਿੱਖਿਅਕਾਂ ਨਾਲ ਅਤੇ ਸਮਕਾਲੀ ਮੁੱਦਿਆਂ ਨੂੰ ਦਸਤਾਵੇਜਾ ਦੇ ਰੂਪ ’ਚ ਦਰਸਾਉਣ ਲਈ ਨੌਜਵਾਨਾਂ ਨਾਲ ਕੰਮ ਕਰਦੀ ਹਨ ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।