ਆਤਮਾਰਾਮ-ਸਾਲਵੇ-ਜਿਨ੍ਹਾਂ-ਇਨਕਲਾਬ-ਦੀ-ਚਿਣਗ-ਸੀ-ਬਾਲ਼ੀ

Pune, Maharashtra

Jun 12, 2022

ਆਤਮਾਰਾਮ ਸਾਲਵੇ: ਜਿਨ੍ਹਾਂ ਇਨਕਲਾਬ ਦੀ ਚਿਣਗ ਸੀ ਬਾਲ਼ੀ

ਉਨ੍ਹਾਂ ਦੇ ਜਨਮਦਿਹਾੜੇ ’ਤੇ ਸ਼ਾਹਿਰ ਆਤਮਾਰਾਮ ਸਾਲਵੇ ਨੂੰ ਇੱਕ ਸ਼ਰਧਾਂਜਲੀ, ਜਿਨ੍ਹਾਂ ਦੀਆਂ ਲਟ-ਲਟ ਬਲ਼ਦੀਆਂ ਕਵਿਤਾਵਾਂ ਨੇ 1970ਵਿਆਂ-80ਵਿਆਂ ਦੌਰਾਨ ਮਰਾਠਵਾੜਾ ਵਿੱਚ ਚੱਲੀ ਨਾਮਾਂਤਰ ਲਹਿਰ ਨੂੰ ਸਾਂਚੇ ਵਿੱਚ ਢਾਲ਼ਦਿਆਂ ਅਕਾਰ ਦਿੱਤਾ। ਉਨ੍ਹਾਂ ਦੇ ਗੀਤ ਤਾਂ ਅੱਜ ਵੀ ਆਪਣੇ ਹੱਕਾਂ ਦੀ ਲੜਾਈ ਲੜਦੇ ਦਲਿਤਾਂ ਲਈ ਰਾਹ-ਦਰਸੇਵਾ ਹਨ

Translator

Kamaljit Kaur

Illustrations

Labani Jangi

Want to republish this article? Please write to zahra@ruralindiaonline.org with a cc to namita@ruralindiaonline.org

Author

Keshav Waghmare

ਕੇਸ਼ਵ ਵਾਘਮਾਰੇ, ਮਹਾਰਾਸ਼ਟਰ ਦੇ ਪੂਨੇ ਜ਼ਿਲ੍ਹੇ ਦੇ ਇੱਕ ਲੇਖਕ ਅਤੇ ਖੋਜਾਰਥੀ ਹਨ। ਉਹ ਸਾਲ 2012 ਵਿੱਚ ਗਠਿਤ 'ਦਲਿਤ ਆਦਿਵਾਸੀ ਅਧਿਕਾਰ ਅੰਦੋਲਨ (ਡੀਏਏਏ) ਦੇ ਮੋਢੀ ਮੈਂਬਰ ਹਨ ਅਤੇ ਕਈ ਸਾਲਾਂ ਤੋਂ ਮਰਾਠਵਾੜਾ ਵਿੱਚ ਰਹਿਣ ਵਾਲ਼ੇ ਭਾਈਚਾਰਿਆਂ ਦਾ ਦਸਤਾਵੇਜੀਕਰਨ ਕਰ ਰਹੇ ਹਨ।

Illustrations

Labani Jangi

ਲਾਬਨੀ ਜਾਂਗੀ 2020 ਤੋਂ ਪਾਰੀ ਦੀ ਫੈਲੋ ਹਨ, ਉਹ ਵੈਸਟ ਬੰਗਾਲ ਦੇ ਨਾਦਿਆ ਜਿਲ੍ਹਾ ਤੋਂ ਹਨ ਅਤੇ ਸਵੈ-ਸਿੱਖਿਅਤ ਪੇਂਟਰ ਵੀ ਹਨ। ਉਹ ਸੈਂਟਰ ਫਾਰ ਸਟੱਡੀਜ ਇਨ ਸੋਸ਼ਲ ਸਾਇੰਸ, ਕੋਲਕਾਤਾ ਵਿੱਚ ਮਜ਼ਦੂਰ ਪ੍ਰਵਾਸ 'ਤੇ ਪੀਐੱਚਡੀ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।