we-have-hills-and-forests-and-we-live-here-pa

Chamarajanagar district, Karnataka

May 29, 2025

'ਇਹ ਸਾਡੀਆਂ ਪਹਾੜੀਆਂ ਤੇ ਜੰਗਲ ਹਨ, ਅਸੀਂ ਇੱਥੇ ਹੀ ਰਹਿੰਦੇ ਹਾਂ'

ਇਸ ਫ਼ੋਟੋ ਲੇਖ ਵਿੱਚ ਲੋਕਕੇਰੇ ਪਿੰਡ ਦੇ ਨਾਗੀ ਸ਼ਿਵਾ, ਕਰਨਾਟਕ ਦੇ ਬਾਂਦੀਪੁਰ ਨੈਸ਼ਨਲ ਪਾਰਕ ਦੇ ਕੰਢੇ ਵੱਸਦੀ ਆਪਣੀ ਦੁਨੀਆ ਤੇ ਘਿਰੀਆਂ ਚਿੰਤਾਵਾਂ ਨੂੰ ਬਿਆਨ ਕਰਦੇ ਹਨ। ਇਹ 'ਪਾਰੀ' 'ਤੇ ਪ੍ਰਕਾਸ਼ਤ ਬਾਂਦੀਪੁਰ ਤੋਂ ਸਬੰਧਤ ਛੇ ਲੇਖਾਂ ਦੀ ਲੜੀ ਦੀ ਦੂਸਰੀ ਕੜੀ ਹੈ

Translator

Nirmaljit Kaur

Text Editor

Sharmila Joshi

Want to republish this article? Please write to [email protected] with a cc to [email protected]

Author

Nagi Shiva

ਨਾਗੀ ਸ਼ਿਵਾ ਲੋਕਕੇਰੇ ਪਿੰਡ ਦੇ ਵਾਸੀ ਹਨ, ਜੋ ਭਾਰਤ ਦੇ ਪ੍ਰਮੁੱਖ ਬਾਘ ਰੱਖਾਂ ਵਿੱਚੋਂ ਇੱਕ, ਬਾਂਦੀਪੁਰ ਰਾਸ਼ਟਰੀ ਪਾਰਕ ਕਦੇ ਕੰਢੇ ਵੱਸਿਆ ਪਿੰਡ ਹੈ। ਉਹ ਘਰਾਂ ਦਾ ਕੰਮ ਕਰਕੇ ਗੁਜ਼ਾਰਾ ਤੋਰਦੇ ਹਨ।

Text Editor

Sharmila Joshi

ਸ਼ਰਮਿਲਾ ਜੋਸ਼ੀ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸਾਬਕਾ ਸੰਪਾਦਕ ਹਨ ਅਤੇ ਕਦੇ ਕਦਾਈਂ ਲੇਖਣੀ ਅਤੇ ਪੜ੍ਹਾਉਣ ਦਾ ਕੰਮ ਵੀ ਕਰਦੀ ਹਨ।

Translator

Nirmaljit Kaur

ਨਿਰਮਲਜੀਤ ਕੌਰ ਪੰਜਾਬ ਤੋਂ ਹਨ। ਉਹ ਇੱਕ ਅਧਿਆਪਕਾ ਹਨ ਅਤੇ ਪਾਰਟ ਟਾਈਮ ਅਨੁਵਾਦ ਦਾ ਕੰਮ ਕਰਦੀ ਹਨ। ਉਹ ਸੋਚਦੀ ਹਨ ਕਿ ਬੱਚੇ ਹੀ ਸਾਡਾ ਆਉਣ ਵਾਲ਼ਾ ਕੱਲ੍ਹ ਹਨ ਸੋ ਉਹ ਬੱਚਿਆਂ ਨੂੰ ਪੜ੍ਹਾਈ ਦੇ ਨਾਲ਼ ਨਾਲ਼ ਚੰਗੇ ਵਿਚਾਰ ਵੀ ਦਿੰਦੀ ਹਨ।