thirra-performers-cast-in-caste-out-pa

Kozhikode, Kerala

Oct 25, 2025

ਉੱਚ ਜਾਤੀਆਂ ਦੇ ਮਨੋਰੰਜਨ ਲਈ ਹੋਇਆ ਥਿੱਰਾ ਕਲਾ ਦਾ ਵਿਕਾਸ

ਉੱਤਰੀ ਕੇਰਲ ਦੇ ਥਿੱਰਾ ਕਲਾਕਾਰ ਦਲਿਤ ਹੁੰਦੇ ਹਨ। ਉੱਚੀ ਜਾਤੀ ਦੇ ਕਲਾ ਸਰਪ੍ਰਰਸਤਾਂ ਦੇ ਬਗੀਚਿਆਂ ਅਤੇ ਮੰਦਰਾਂ ਵਿੱਚ ਦੇਵਤਿਆਂ ਦੀ ਭੂਮਿਕਾ ਨਿਭਾਉਣਾ ਹੀ ਇਸ ਕਲਾ ਦਾ ਹਿੱਸਾ ਹੈ। ਇੱਥੇ ਉਨ੍ਹਾਂ ਦੀ ਕਲਾ ਦਾ ਸਨਮਾਨ ਕੀਤਾ ਜਾਂਦਾ ਹੈ, ਪਰ ਇਸ ਨਾਲ਼ ਉਨ੍ਹਾਂ ਦੀ ਜਾਤੀ ਨਹੀਂ ਬਦਲਦੀ

Want to republish this article? Please write to [email protected] with a cc to [email protected]

Author

Devananda S

ਦੇਵਨੰਦਾ ਐੱਸ. 2024 ਦੀ ਪਾਰੀ ਦੀ ਇੰਟਰਨ ਰਹਿ ਚੁੱਕੇ ਹਨ। ਉਹ ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਦੀ ਵਿਦਿਆਰਥਣ ਹਨ ਤੇ ਕਲਾ ਤੇ ਸਾਹਿਤ ਵਿੱਚ ਰੁਚੀ ਰੱਖਦੇ ਹਨ ਤੇ ਉਨ੍ਹਾਂ ਵਿੱਚ ਅੰਦੋਲਨਾਂ ਅਤੇ ਵਿਰੋਧ ਦੀਆਂ ਸੰਭਾਵਨਾਵਾਂ ਨੂੰ ਲੱਭਦੇ ਹਨ।

Photographer

Niveditha S

ਨਿਵੇਦਿਤਾ ਐੱਸ. ਦਿੱਲੀ ਯੂਨੀਵਰਸਿਟੀ ਦੇ ਮਿਰਾਂਡਾ ਹਾਊਸ ਵਿਖੇ ਅੰਗਰੇਜ਼ੀ ਸਾਹਿਤ ਦੀ ਪੜ੍ਹਾਈ ਕਰ ਰਹੇ ਹਨ ਤੇ ਉਹ ਹਾਲੇ ਸਨਾਤਕ ਪਹਿਲੇ ਸਾਲ ਦੀ ਵਿਦਿਆਰਥਣ ਹਨ। ਉਨ੍ਹਾਂ ਨੇ ਪੜ੍ਹਾਈ ਦੇ ਨਾਲ਼-ਨਾਲ਼ ਫ਼ੋਟੋਗ੍ਰਾਫ਼ੀ ਤੇ ਫ਼ਿਲਮ-ਮੇਕਰ ਵਿੱਚ ਵੀ ਰੁਚੀ ਹੈ।

Editor

Sarbajaya Bhattacharya

ਸਰਬਜਯਾ ਭੱਟਾਚਾਰੀਆ, ਪਾਰੀ ਵਿੱਚ ਸੀਨੀਅਰ ਸੰਪਾਦਕ ਹਨ। ਉਹ ਪਾਰੀ ਐਜੂਕੇਸ਼ਨ ਦੇ ਹਿੱਸੇ ਵਜੋਂ ਇੰਟਰਨ ਅਤੇ ਵਿਦਿਆਰਥੀ ਵਲੰਟੀਅਰਾਂ ਨਾਲ਼ ਵੀ ਨੇੜਿਓਂ ਜੁੜ ਕੇ ਕੰਮ ਕਰਦੇ ਹਨ। ਸਰਬਜਯਾ ਇੱਕ ਤਜ਼ਰਬੇਕਾਰ ਬੰਗਲਾ ਅਨੁਵਾਦਕ ਹਨ। ਉਹ ਕੋਲਕਾਤਾ ਰਹਿੰਦੇ ਹਨ ਤੇ ਸ਼ਹਿਰ ਦੇ ਇਤਿਹਾਸ ਅਤੇ ਯਾਤਰਾ ਸਾਹਿਤ ਵਿੱਚ ਦਿਲਚਸਪੀ ਰੱਖਦੇ ਹਨ।

Editor

Priti David

ਪ੍ਰੀਤੀ ਡੇਵਿਡ ਪੀਪਲਜ਼ ਆਰਕਾਈਵ ਆਫ਼ ਇੰਡੀਆ ਦੇ ਇਕ ਪੱਤਰਕਾਰ ਅਤੇ ਪਾਰੀ ਵਿਖੇ ਐਜੁਕੇਸ਼ਨ ਦੇ ਸੰਪਾਦਕ ਹਨ। ਉਹ ਪੇਂਡੂ ਮੁੱਦਿਆਂ ਨੂੰ ਕਲਾਸਰੂਮ ਅਤੇ ਪਾਠਕ੍ਰਮ ਵਿੱਚ ਲਿਆਉਣ ਲਈ ਸਿੱਖਿਅਕਾਂ ਨਾਲ ਅਤੇ ਸਮਕਾਲੀ ਮੁੱਦਿਆਂ ਨੂੰ ਦਸਤਾਵੇਜਾ ਦੇ ਰੂਪ ’ਚ ਦਰਸਾਉਣ ਲਈ ਨੌਜਵਾਨਾਂ ਨਾਲ ਕੰਮ ਕਰਦੀ ਹਨ ।

Photo Editor

Binaifer Bharucha

ਬਿਨਾਈਫਰ ਭਾਰੂਚਾ ਮੁੰਬਈ ਅਧਾਰਤ ਫ੍ਰੀਲਾਂਸ ਫ਼ੋਟੋਗ੍ਰਾਫ਼ਰ ਹਨ ਅਤੇ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਫ਼ੋਟੋ ਐਡੀਟਰ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੋਈ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਪੰਜਾਬੀ ਅਨੁਵਾਦ ਦੇ ਸੰਪਾਦਕ ਹਨ ਤੇ ਸਮਾਜਿਕ ਕਾਰਕੁੰਨ ਵੀ ਹਨ।