ਜੋਏਦੀਪ ਮਿਤਰਾ ਕੋਲਕਾਤਾ ਤੋਂ ਹਨ ਅਤੇ ਇੱਕ ਸੁਤੰਤਰ ਫ਼ੋਟੋਗਰਾਫ਼ਰ ਹਨ, ਜੋ ਭਾਰਤ ਅੰਦਰ ਲੋਕਾਂ, ਮੇਲਿਆਂ ਅਤੇ ਤਿਓਹਾਰਾਂ ਦਾ ਦਸਤਾਵੇਜੀਕਰਣ ਕਰਦੇ ਹਨ। ਉਨ੍ਹਾਂ ਦੀਆਂ ਕਾਰਗੁਜਾਰੀਆਂ ਕਈ ਮੈਗ਼ਜੀਨਾਂ ਵਿੱਚ ਛਪ ਚੁੱਕਿਆ ਹੈ, ਜਿਨ੍ਹਾਂ ਵਿੱਚ 'ਜੈਟਵਿੰਗ', 'ਆਊਟਲੁਕ ਟਰੈਵਲਰ', ਅਤੇ 'ਇੰਡੀਆ ਟੁਡੇ ਟਰੈਵਲ ਪਲੱਸ' ਸ਼ਾਮਲ ਹਨ।