ਮੈਨੂੰ-ਪਿੰਡ-ਪਸੰਦ-ਹੈ-ਪਰ-ਇੱਥੇ-ਕੋਈ-ਜੀਵਨ-ਬਾਕੀ-ਤਾਂ-ਰਿਹਾ-ਨਹੀਂ

Barwani, Madhya Pradesh

May 11, 2022

'ਮੈਨੂੰ ਪਿੰਡ ਪਸੰਦ ਹੈ, ਪਰ ਇੱਥੇ ਕੋਈ ਜੀਵਨ ਬਾਕੀ ਤਾਂ ਰਿਹਾ ਨਹੀਂ'

83 ਸਾਲਾ ਸੁਖਲਾਲ ਸੁਲਿਆ, ਜਦੋਂ ਪਿੱਛਲ਼ਝਾਤ ਮਾਰਦੇ ਹਨ ਤਾਂ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦਾ ਆਪਣਾ ਪਿੰਡ ਚੇਤੇ ਆਉਂਦਾ ਹੈ ਜਿੱਥੋਂ ਦੀ ਜ਼ਮੀਨ ਬੜੀ ਜਰਖ਼ੇਜ਼ ਸੀ, ਜਦੋਂ ਸਾਈਕਲ ਹੋਣਾ ਖ਼ੁਸ਼ਹਾਲੀ ਦੀ ਨਿਸ਼ਾਨੀ ਹੋਇਆ ਕਰਦੀ ਸੀ, ਫ਼ਸਲਾਂ ਦਾ ਝਾੜ ਵੀ ਬਹੁਤ ਹੁੰਦਾ ਅਤੇ ਮਸ਼ੀਨਾਂ ਵਿਰਲੀਆਂ ਹੀ ਸਨ। ਪਾਰੀ ਫਾਰ ਸਕੂਲ ਦੇ ਵਿਦਿਆਰਥੀਆਂ ਦੁਆਰਾ ਤਿਆਰ ਰਿਪੋਰਟ ਦੇਖੋ

Want to republish this article? Please write to zahra@ruralindiaonline.org with a cc to namita@ruralindiaonline.org

Translator

Nirmaljit Kaur

ਨਿਰਮਲਜੀਤ ਕੌਰ ਪੰਜਾਬ ਤੋਂ ਹਨ। ਉਹ ਇੱਕ ਅਧਿਆਪਕਾ ਹਨ ਅਤੇ ਪਾਰਟ ਟਾਈਮ ਅਨੁਵਾਦ ਦਾ ਕੰਮ ਕਰਦੀ ਹਨ। ਉਹ ਸੋਚਦੀ ਹਨ ਕਿ ਬੱਚੇ ਹੀ ਸਾਡਾ ਆਉਣ ਵਾਲ਼ਾ ਕੱਲ੍ਹ ਹਨ ਸੋ ਉਹ ਬੱਚਿਆਂ ਨੂੰ ਪੜ੍ਹਾਈ ਦੇ ਨਾਲ਼ ਨਾਲ਼ ਚੰਗੇ ਵਿਚਾਰ ਵੀ ਦਿੰਦੀ ਹਨ।

Author

Nia Chari and Akil Ravi

ਨਿਆ ਚਾਰੀ ਅਤੇ ਅਕਿਲ ਰਵੀ ਦੋਵੇਂ 13 ਸਾਲ ਦੇ ਹਨ ਅਤੇ ਸੈਂਟਰ ਆਫ ਲਰਨਿੰਗ ਬੰਗਲੁਰੂ ਵਿਖੇ 9ਵੀਂ ਜਮਾਤ ਦੇ ਵਿਦਿਆਰਥੀ ਹਨ।