ਮੇਰੇ-ਮੁੱਕਣ-ਨਾਲ਼-ਇਹ-ਕਾਰੋਬਾਰ-ਵੀ-ਮੁੱਕ-ਜਾਵੇਗਾ

Srinagar, Jammu and Kashmir

Sep 04, 2022

ਮੇਰੇ ਮੁੱਕਣ ਨਾਲ਼ ਇਹ ਕਾਰੋਬਾਰ ਵੀ ਮੁੱਕ ਜਾਵੇਗਾ

ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਦੇ ਅਬਦੁਲ ਰਾਸ਼ਿਦ ਨੂੰ ਰੰਗਾਈ ਦੀ ਸੂਖਮ ਕਲਾ ਵਿੱਚ ਸੱਤ ਦਹਾਕਿਆਂ ਦਾ ਤਜ਼ਰਬਾ ਹੈ। ਉਹ ਦੱਸਦੇ ਹਨ ਕਿ ਕਿਵੇਂ ਉਨ੍ਹਾਂ ਦੀ ਪੀੜ੍ਹੀ ਹੀ ਅੰਤਮ ਲਲਾਰੀ ਸਾਬਤ ਹੋ ਸਕਦੀ ਹੈ ਅਤੇ ਇਹ ਜਾਣਦੇ ਹੋਏ ਵੀ ਉਹ ਕਿਉਂ ਇੰਨੀ ਮਿਹਨਤ ਨਾਲ਼ ਧਾਗੇ ਨੂੰ ਰੰਗਣ ਦਾ ਕੰਮ ਜਾਰੀ ਰੱਖੀ ਬੈਠੇ ਹਨ

Translator

Kamaljit Kaur

Want to republish this article? Please write to zahra@ruralindiaonline.org with a cc to namita@ruralindiaonline.org

Author

Jayati Saha

ਜਯਤੀ ਸਾਹਾ, ਕੋਲਕਾਤਾ ਦੀ ਫ਼ੋਟੋਗ੍ਰਾਫ਼ਰ ਹਨ। ਉਹ ਮੁੱਖ ਤੌਰ 'ਤੇ ਡਾਕਿਊਮੈਂਟਰੀ ਅਤੇ ਟ੍ਰੈਵਲ ਫ਼ੋਟੋਗ੍ਰਾਫ਼ੀ ਕਰਦੀ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।