ਬਿਜਲੀ-ਪਾਣੀ-ਤੇ-ਪਖ਼ਾਨਿਆਂ-ਤੋਂ-ਬਿਨਾ-ਰੱਬ-ਆਸਰੇ-ਚੱਲ-ਰਹੇ-ਜ਼ਿਲ੍ਹਾ-ਪਰਿਸ਼ਦ-ਸਕੂਲ

Osmanabad, Maharashtra

Feb 15, 2023

ਬਿਜਲੀ, ਪਾਣੀ ਤੇ ਪਖ਼ਾਨਿਆਂ ਤੋਂ ਬਿਨਾ ਰੱਬ ਆਸਰੇ ਚੱਲ ਰਹੇ ਜ਼ਿਲ੍ਹਾ ਪਰਿਸ਼ਦ ਸਕੂਲ

ਬਿਜਲੀ ਦੇ ਲੰਬੇ ਹੁੰਦੇ ਜਾਂਦੇ ਬਿੱਲ, ਬਜਟ 'ਤੇ ਫਿਰਦੀ ਕੈਂਚੀ ਤੇ ਸਰਕਾਰ ਵੱਲ਼ੋਂ ਹੁੰਦੀ ਅਣਦੇਖੀ ਕਾਰਨ ਮਹਾਰਾਸ਼ਟਰ ਦੇ ਜ਼ਿਲ੍ਹਾ ਪਰਿਸ਼ਦ ਸਕੂਲਾਂ ਦਾ ਬੁਨਿਆਦੀ ਢਾਂਚਾ ਦਿਨੋ-ਦਿਨੀਂ ਤਿੜਕ ਰਿਹਾ ਹੈ। ਅਧਿਆਪਕਾਂ ਕੇ ਵਿਦਿਆਰਥੀਆਂ ਦੇ ਸੰਘਰਸ਼ ਨੂੰ ਦਰਸਾਉਂਦੀ ਸਾਡੀ ਚਾਰ ਭਾਗਾਂ ਵਾਲ਼ੀ ਲੜੀ ਦੀ ਇਹ ਚੌਥੀ ਕਹਾਣੀ ਹੈ

Want to republish this article? Please write to zahra@ruralindiaonline.org with a cc to namita@ruralindiaonline.org

Author

Parth M.N.

ਪਾਰਥ ਐੱਮ.ਐੱਨ. 2017 ਤੋਂ ਪਾਰੀ ਦੇ ਫੈਲੋ ਹਨ ਅਤੇ ਵੱਖੋ-ਵੱਖ ਨਿਊਜ਼ ਵੈੱਬਸਾਈਟਾਂ ਨੂੰ ਰਿਪੋਰਟਿੰਗ ਕਰਨ ਵਾਲੇ ਸੁਤੰਤਰ ਪੱਤਰਕਾਰ ਹਨ। ਉਨ੍ਹਾਂ ਨੂੰ ਕ੍ਰਿਕੇਟ ਅਤੇ ਘੁੰਮਣਾ-ਫਿਰਨਾ ਚੰਗਾ ਲੱਗਦਾ ਹੈ।

Editor

Sharmila Joshi

ਸ਼ਰਮਿਲਾ ਜੋਸ਼ੀ ਪੀਪਲਸ ਆਰਕਾਈਵ ਆਫ਼ ਰੂਰਲ ਇੰਡੀਆ ਦੀ ਸਾਬਕਾ ਸੰਪਾਦਕ ਹਨ ਅਤੇ ਕਦੇ ਕਦਾਈਂ ਲੇਖਣੀ ਅਤੇ ਪੜ੍ਹਾਉਣ ਦਾ ਕੰਮ ਵੀ ਕਰਦੀ ਹਨ।

Translator

Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੇ ਹਨ ਤੇ ਇੱਕ ਸਮਾਜਿਕ ਕਾਰਕੁੰਨ ਵੀ ਹਨ।