whipping-up-communal-tensions-in-jharkhand-pa

Pakur, Jharkhand

Nov 20, 2024

ਝਾਰਖੰਡ ਵਿੱਚ ਪਣਪਦੇ ਫਿਰਕੂ ਤਣਾਅ

ਝਾਰਖੰਡ ਦੇ ਪਾਕੁਰ ਜਿਲ੍ਹੇ ਵਿੱਚ ਕਈ ਪੀੜੀਆਂ ਤੋਂ ਹਿੰਦੂ ਅਤੇ ਮੁਸਲਮਾਨ ਸਦਭਾਵਨਾ ਨਾਲ ਰਹਿ ਹਨ। ਪਰ ਸੂਬੇ ਵਿੱਚ ਨੇੜੇ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਇਹ ਮਿਲਵਰਤਨ ਖਤਰੇ ਵਿੱਚ ਹੈ

Want to republish this article? Please write to [email protected] with a cc to [email protected]

Author

Ashwini Kumar Shukla

ਅਸ਼ਵਨੀ ਕੁਮਾਰ ਸ਼ੁਕਲਾ ਝਾਰਖੰਡ ਦੇ ਵਿੱਚ ਰਹਿਣ ਵਾਲ਼ੇ ਇੱਕ ਫ੍ਰੀਲਾਂਸ ਪੱਤਰਕਾਰ ਹਨ ਅਤੇ ਉਨ੍ਹਾਂ ਨੇ ਇੰਡੀਅਨ ਇੰਸਟੀਚਿਊਟ ਆਫ ਮਾਸ ਕਮਿਊਨੀਕੇਸ਼ਨ, ਨਵੀਂ ਦਿੱਲੀ (2018-2019) ਤੋਂ ਗ੍ਰੈਜੂਏਸ਼ਨ ਕੀਤੀ ਹੈ। ਉਹ 2023 ਪਾਰੀ-ਐਮਐਮਐਫ ਫੈਲੋ ਹਨ।

Editor

Sarbajaya Bhattacharya

ਸਰਬਜਯਾ ਭੱਟਾਚਾਰੀਆ, ਪਾਰੀ ਵਿੱਚ ਸੀਨੀਅਰ ਸੰਪਾਦਕ ਹਨ। ਉਹ ਪਾਰੀ ਐਜੂਕੇਸ਼ਨ ਦੇ ਹਿੱਸੇ ਵਜੋਂ ਇੰਟਰਨ ਅਤੇ ਵਿਦਿਆਰਥੀ ਵਲੰਟੀਅਰਾਂ ਨਾਲ਼ ਵੀ ਨੇੜਿਓਂ ਜੁੜ ਕੇ ਕੰਮ ਕਰਦੇ ਹਨ। ਸਰਬਜਯਾ ਇੱਕ ਤਜ਼ਰਬੇਕਾਰ ਬੰਗਲਾ ਅਨੁਵਾਦਕ ਹਨ। ਉਹ ਕੋਲਕਾਤਾ ਰਹਿੰਦੇ ਹਨ ਤੇ ਸ਼ਹਿਰ ਦੇ ਇਤਿਹਾਸ ਅਤੇ ਯਾਤਰਾ ਸਾਹਿਤ ਵਿੱਚ ਦਿਲਚਸਪੀ ਰੱਖਦੇ ਹਨ।

Translator

Navneet Kaur Dhaliwal

ਨਵਨੀਤ ਕੌਰ ਧਾਲੀਵਾਲ ਪੰਜਾਬ ਵਿੱਚ ਇੱਕ ਖੇਤੀ ਵਿਗਿਆਨੀ ਹਨ। ਉਹਨਾਂ ਦਾ ਵਿਸ਼ਵਾਸ ਇੱਕ ਦਿਆਲੂ ਸਮਾਜ ਦੇ ਨਿਰਮਾਣ ਵਿੱਚ, ਕੁਦਰਤੀ ਸੰਸਾਧਨਾਂ ਦੀ ਰੱਖਿਆ ਕਰਨ ਵਿੱਚ ਅਤੇ ਰਿਵਾਇਤੀ ਗਿਆਨ ਨੂੰ ਸੰਭਾਲ ਕੇ ਰੱਖਣ ਦੇ ਵਿੱਚ ਹੈ।