ਵਿਮਲਾਸਾਡੇ ਜੂਠੇ ਭਾਂਡਿਆਂਵਿੱਚੋਂ ਇੱਕ ਕੌਲੀਵਿੱਚ ਥਾਰ ਦੇਰੇਗਿਸਤਾਨ ਦੀ ਮੁੱਠੀਕੁ ਰੇਤ ਪਾਉਂਦੀਹੈ। ਭਾਂਡੇ ਵਿੱਚਹੱਥ ਨੂੰ ਘੁਮਾਉਂਦੇਹੋਏ ਉਹ ਉਸਵਿੱਚ ਚਿਪਕੇ ਅਨਾਜਦੇ ਦਾਣਿਆਂਤੇ ਚਿਕਨਾਹਟਨੂੰ ਰਗੜ ਕੇਸਾਫ਼ ਕਰਦੀ ਹੈ। ਆਪਣੇ ਗੁਲਾਬੀਘੁੰਡ ਦੇ ਅੰਦਰੋਂਉਹ ਕਹਿੰਦੀਹੈ,“ਰੇਤ ਨਾਲ਼ਭਾਂਡੇ ਬਹੁਤੀ ਚੰਗੀਤਰ੍ਹਾਂ ਸਾਫ਼ ਹੋਜਾਂਦੇ ਹਨ। ਪਾਣੀਨਾਲ਼ ਨਹੀਂ ਹੁੰਦੇ।”
ਕਿਉਂ? ਮੈਂ ਵਿਮਲਾ ਦੀਟੁੱਟੀ-ਭੱਜੀ ਹਿੰਦੀਨੂੰ ਸਮਝ ਲੈਂਦਾਹਾਂ, ਪਰ ਉਨ੍ਹਾਂ ਦੀਗੱਲ ਸਮਝ ਨਹੀਂਪਾਉਂਦਾ।
ਮੇਰੀਦੋਸਤ, ਪੁਸ਼ਪਾਚੌਹਾਨ (27 ਸਾਲ), ਜੋ ਉਸ ਦਿਨਮੇਰੇ ਲਈ ਦੁਭਾਸ਼ੀਏਦਾ ਕੰਮ ਵੀਕਰ ਰਹੀ ਸੀਤੇ ਉਹ ਵਿਮਲਾਦੀ ਨਨਾਣ ਵੀਹੈ, ਸਮਝਾਉਣਦੇ ਲਹਿਜੇ ਵਿੱਚਕਹਿੰਦੀ ਹੈ,“ਇੱਥੋਂਦੇ ਪਾਣੀ ਵਿੱਚਸੋਡੀਅਮ ਕਲੋਰਾਈਡ [NaCl ਭਾਵ ਲੂਣ] ਦੀ ਮਾਤਰਾ ਬਹੁਤਜ਼ਿਆਦਾ ਹੈ। ਜੇਅਸੀਂ ਪਾਣੀ ਨਾਲ਼ਭਾਂਡੇ ਧੋਈਏ, ਤਾਂਉਨ੍ਹਾਂ 'ਤੇਦਾਗ ਰਹਿ ਜਾਂਦੇਨੇ। ਇੱਥੋਂ ਦਾਪਾਣੀ ਭਾਰੀ ਅਤੇਖਾਰਾ ਹੈ।''
ਦੁਨੀਆਦੇ ਨੌਂਵੇਂਸਭ ਤੋਂ ਵੱਡੇਉਪ-ਊਸ਼ਣ ਮਾਰੂਥਲਵਿੱਚ ਤੁਹਾਡਾਸਵਾਗਤ ਹੈ। ਇੱਥੋਂਦੇ ਭੂ-ਜਲਦਾ ਖਾਰਾਪਣਭੂ-ਵਿਗਿਆਨਕਕਾਰਣ ਕਰਕੇ ਹੈ। ਇਸ ਖੇਤਰ ਵਿੱਚਵਾਸ਼ਪੀਕਰਣ ਦੀ ਮਾਤਰਾਵਰਖਾ ਨਾਲ਼ੋਂ ਕਾਫ਼ੀਵੱਧ ਹੈ। ਹਜ਼ਾਰਾਂਸਾਲਾਂ ਤੱਕ ਇਓਂਹੋਣ ਕਾਰਨ ਲੂਣਅਤੇ ਖਣਿਜ, ਮਿੱਟੀਅਤੇ ਪਾਣੀ ਵਿੱਚਇਕੱਠੇ ਹੁੰਦੇ ਚਲੇਗਏ। ਇਹ ਮਾਰੂਥਲਗੁਜਰਾਤ, ਰਾਜਸਥਾਨਅਤੇ ਸੀਮਾ ਪਾਰਪਾਕਿਸਤਾਨ ਦੇ ਪੰਜਾਬਅਤੇ ਸਿੰਧ ਖੇਤਰਾਂਤੱਕ ਫੈਲਿਆ ਹੋਇਆਹੈ।
ਇਸੇਮਾਰੂਥਲ ਦੇ ਵਿਚਾਲੇਰਾਜਸਥਾਨ ਦੇ ਹਾਲਹੀ ਵਿੱਚ ਬਣੇ (2023) ਫਲੋਦੀ ਜ਼ਿਲ੍ਹੇਵਿੱਚ ਦਇਆ ਕੌਰਪਿੰਡ ਸਥਿਤ ਹੈ। ਪਿੰਡ ਦੇ ਇੱਕਸਿਰੇ 'ਤੇਵਿਮਲਾ ਦਾ ਘਰਹੈ ਅਤੇ ਘਰਦੇ ਠੀਕ ਬਾਹਰ32 ਸਾਲਾ ਵਿਮਲਾਦੇਵੀ ਪੈਰਾਂ ਭਾਰਬੈਠੀ ਭਾਂਡੇ ਮਾਂਜਰਹੀ ਹੈ।












